✕
  • ਹੋਮ

ਇੰਝ ਪਰਵਾਨ ਚੜ੍ਹਿਆ ਸ੍ਰੀਦੇਵੀ ਤੇ ਬੋਨੀ ਦਾ ਪਿਆਰ

ਏਬੀਪੀ ਸਾਂਝਾ   |  25 Feb 2018 03:28 PM (IST)
1

ਫਿਰ ਸਾਲ 1995 ਵਿੱਚ ਦੋਵੇਂ ਕਰੀਬ ਆਏੇ। ਇਸੇ ਸਾਲ ਸ਼੍ਰੀਦੇਵੀ ਦੀ ਮਾਂ ਦਾ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਹਸਪਤਾਲ ਵਿੱਚ ਬ੍ਰੇਨ ਟਿਊਮਰ ਦਾ ਆਪ੍ਰੇਸ਼ਨ ਹੋਇਆ ਸੀ। ਹਸਪਤਾਲ ਵਾਲਿਆਂ ਨੇ ਆਪ੍ਰੇਸ਼ਨ ਸਿਰ ਦੇ ਦੂਜੇ ਪਾਸੇ ਕਰ ਦਿੱਤਾ। ਇਸ ਕਰਕੇ ਸ਼੍ਰੀਦੇਵੀ ਕਾਫੀ ਪ੍ਰੇਸ਼ਾਨ ਸੀ।

2

ਸ਼੍ਰੀਦੇਵੀ 2017 ਵਿੱਚ ਆਖਰੀ ਵਾਰ ਵੱਡ ਪਰਦੇ ‘ਤੇ ਨਜ਼ਰ ਆਈ ਸੀ।

3

ਵਿਆਹ ਤੋਂ ਬਾਅਦ 1997 ਵਿੱਚ ਫਿਲਮ ‘ਜੁਦਾਈ’ ਵਿੱਚ ਕੰਮ ਕਰਨ ਤੋਂ ਬਾਅਦ ਸ਼੍ਰੀਦੇਵੀ ਨੇ ਫਿਲਮਾਂ ਤੋਂ ਬ੍ਰੇਕ ਲਿਆ ਤੇ ਪਰਿਵਾਰ ਸਾਂਭਣਾ ਸ਼ੁਰੂ ਕਰ ਦਿੱਤਾ।

4

ਸ਼੍ਰੀਦੇਵੀ ਤੇ ਬੋਨੀ ਕਪੂਰ ਦੀਆਂ ਦੋ ਬੇਟੀਆਂ ਹਨ ਖੁਸ਼ੀ ਤੇ ਜਾਹਨਵੀ। ਜਾਹਨਵੀ ਦੀ ਇਸੇ ਸਾਲ ‘ਧੜਕ’ ਫਿਲਮ ਰਿਲੀਜ਼ ਹੋਣੀ ਹੈ।

5

ਇਸੇ ਕਾਰਨ ਸ਼੍ਰੀਦੇਵੀ ਨਾਲ ਬੋਨੀ ਕਪੂਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਸ਼੍ਰੀਦੇਵੀ ਮਿਥੁਨ ਦੇ ਨੇੜੇ ਹੋਈ ਤਾਂ ਬੋਨੀ ਪਿੱਛੇ ਹਟ ਗਏ। ਇਸ ਤੋਂ ਬਾਅਦ ਬੋਨੀ ਨੇ ਮੋਨਾ ਕਪੂਰ ਨਾਲ ਵਿਆਹ ਕਰਵਾ ਲਿਆ ਸੀ।

6

ਮਾਂ ਦੀ ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਭੈਣ ਸ਼੍ਰੀਲਤਾ ਦਾ ਵੀ ਵਿਆਹ ਹੋ ਗਿਆ ਤੇ ਪ੍ਰਾਪਰਟੀ ਨੂੰ ਲੈ ਕੇ ਦੋਹਾਂ ਭੈਣਾਂ ਵਿੱਚ ਪੰਗਾ ਪਿਆ ਰਿਹਾ।

7

ਬੋਨੀ ਕਪੂਰ ਨਾਲ ਸ਼੍ਰੀਦੇਵੀ ਦਾ ਰਿਸ਼ਤਾ ਘੱਟ ਦਿਲਚਸਪ ਨਹੀਂ ਰਿਹਾ। ਬੋਨੀ ਕਪੂਰ ਸ਼੍ਰੀਦੇਵੀ ਦੀ ਤਮਿਲ ਫਿਲਮ ਵੇਖਣ ਤੋਂ ਬਾਅਦ ਉਨਾਂ ਦੇ ਦੀਵਾਨੇ ਹੋ ਗਏ ਸੀ। ਉਹ ਸ਼੍ਰੀਦੇਵੀ ਨਾਲ ਕੰਮ ਕਰਨਾ ਚਾਹੁੰਦੇ ਸਨ।

8

ਉਨ੍ਹਾਂ ਦਿਨਾਂ ਵਿੱਚ ਸ਼੍ਰੀਦੇਵੀ ਕਾਫੀ ਇਕੱਲੀ ਮਹਿਸੂਸ ਕਰਦੀ ਸੀ। ਬੋਨੀ ਕਪੂਰ ਨੇ ਸ਼੍ਰੀਦੇਵੀ ਦਾ ਸਾਥ ਦਿੱਤਾ ਤੇ 1996 ਵਿੱਚ ਦੋਹਾਂ ਨੇ ਵਿਆਹ ਕਰ ਲਿਆ।

9

ਕਹਿੰਦੇ ਹਨ ਕਿ ਜਦ ਸ਼੍ਰੀਦੇਵੀ ਦੀ ਮੰਮੀ ਉਨ੍ਹਾਂ ਲਈ 10 ਲੱਖ ਰੁਪਏ ਫੀਸ ਮੰਗਦੀ ਸੀ ਤਾਂ ਬੋਨੀ ਕਪੂਰ 11 ਲੱਖ ਰੁਪਏ ਦਿੰਦੇ ਸਨ। ਉਸ ਵੇਲੇ ਵੈਨਿਟੀ ਵੈਨ ਨਹੀਂ ਹੁੰਦੀ ਸੀ ਤੇ ਬੋਨੀ ਕਪੂਰ ਸ਼੍ਰੀਦੇਵੀ ਲਈ ਖਾਸ ਤੌਰ ‘ਤੇ ਮੇਕਅਪ ਰੂਮ ਦਾ ਬੰਦੋਬਸਤ ਕਰਦੇ ਸਨ।

  • ਹੋਮ
  • Photos
  • ਖ਼ਬਰਾਂ
  • ਇੰਝ ਪਰਵਾਨ ਚੜ੍ਹਿਆ ਸ੍ਰੀਦੇਵੀ ਤੇ ਬੋਨੀ ਦਾ ਪਿਆਰ
About us | Advertisement| Privacy policy
© Copyright@2026.ABP Network Private Limited. All rights reserved.