✕
  • ਹੋਮ

ਭਾਰਤੀ ਜ਼ਮੀਨ 'ਤੇ ਸ਼੍ਰੀਦੇਵੀ ਦੇ ਇਹ ਆਖਰੀ ਤਸਵੀਰ

ਏਬੀਪੀ ਸਾਂਝਾ   |  25 Feb 2018 06:39 PM (IST)
1

18 ਫਰਵਰੀ ਨੂੰ ਜਦੋਂ ਸ਼੍ਰੀਦੇਵੀ ਮੁੰਬਈ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਹੇ ਸੀ, ਇਹ ਤਸਵੀਰਾਂ ਉਸ ਵੇਲੇ ਦੀਆਂ ਹਨ।

2

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼੍ਰੀਦੇਵੀ ਦੀ ਸ਼ਨੀਵਾਰ ਰਾਤ ਨੂੰ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ।

3

ਅਭਿਨੇਤਰੀ ਸ੍ਰੀਦੇਵੀ ਆਪਣੇ ਭਾਣਜੇ ਮੋਹਿਤ ਮਰਵਾਹ ਦੇ ਵਿਆਹ ਵਿੱਚ ਹਿੱਸਾ ਲੈਣ ਲਈ ਦੁਬਈ ਗਈ ਸੀ। ਉੱਥੇ ਉਨ੍ਹਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ।

4

ਦੁਬਈ 'ਚ ਸ਼੍ਰੀਦੇਵੀ ਆਪਣੇ ਪਤੀ ਬੌਨੀ ਕਪੂਰ ਤੇ ਛੋਟੇ ਧੀ ਨਾਲ ਸੀ, ਜਦਕਿ ਵੱਡੀ ਧੀ ਜਾਹਨਵੀ ਕਪੂਰ ਸ਼ੂਟਿੰਗ ਕਾਰਨ ਮੁੰਬਈ ਵਿੱਚ ਸੀ।

5

13 ਅਗਸਤ, 1963 ਨੂੰ ਸ੍ਰੀਦੇਵੀ ਦਾ ਜਨਮ ਹੋਇਆ ਸੀ। ਇਸ ਅਭਿਨੇਤਰੀ ਨੇ ਨਾ ਸਿਰਫ਼ ਹਿੰਦੀ ਵਿੱਚ ਕਮਾਲ ਕੀਤਾ ਬਲਕਿ ਤਾਮਿਲ, ਤੇਲਗੂ, ਮਲਿਆਲੀ ਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ।

6

1967 ਦੀ ਫ਼ਿਲਮ ਜੂਲੀ ਸ਼੍ਰੀਦੇਵੀ ਨੇ ਇਕ ਬਾਲ ਕਲਾਕਾਰ ਦੇ ਤੌਰ 'ਤੇ ਸ਼ੁਰੂਆਤ ਕੀਤਾ। ਸ੍ਰੀਦੇਵੀ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਵਜੋਂ ਜਾਣਿਆ ਜਾਂਦਾ ਹੈ।

7

  • ਹੋਮ
  • Photos
  • ਖ਼ਬਰਾਂ
  • ਭਾਰਤੀ ਜ਼ਮੀਨ 'ਤੇ ਸ਼੍ਰੀਦੇਵੀ ਦੇ ਇਹ ਆਖਰੀ ਤਸਵੀਰ
About us | Advertisement| Privacy policy
© Copyright@2026.ABP Network Private Limited. All rights reserved.