ਤਨੁਸ਼੍ਰੀ-ਨਾਨਾ ਪਾਟੇਕਰ ਵਿਵਾਦ ‘ਚ ਕੁੱਦੇ ਸਿਤਾਰੇ
ਏਬੀਪੀ ਸਾਂਝਾ | 28 Sep 2018 02:08 PM (IST)

1
2
3
4
5
6
ਹੁਣ ਫਰਹਾਨ ਅਖ਼ਤਰ, ਪ੍ਰਿਅੰਕਾ ਚੋਪੜਾ ਤੇ ਹੋਰ ਕਈ ਸਿਤਾਰੇ ਸੋਸ਼ਲ ਮੀਡੀਆ ‘ਤੇ ਤਨੁ ਦੇ ਪੱਖ ‘ਚ ਉੱਤਰੇ ਹਨ। ਇਨ੍ਹਾਂ ਸਟਾਰਸ ਤੋਂ ਬਾਅਦ ਹੁਣ ਕੌਣ-ਕੌਣ ਇਸ ਮੁਹਿਮ ‘ਚ ਅੱਗੇ ਆਉਂਦਾ ਹੈ ਇਹ ਦੇਖਣਾ ਖਾਸ ਰਹੇਗਾ।
7
ਤਨੁਸ਼੍ਰੀ ਦੇ ਬਿਆਨ ਨਾਲ ਇੰਡਸਟਰੀ ਹਿੱਲ ਗਈ। ਬੀਤੇ ਦਿਨ ਆਮਿਰ ਖ਼ਾਨ ਤੇ ਅਮਿਤਾਭ ਬੱਚਨ ਨੇ ਇਸ ਮਾਮਲੇ ‘ਤੇ ਟਿੱਪਣੀ ਕੀਤੀ ਪਰ ਕਿਸੇ ਖਿਲਾਫ ਕੁਝ ਨਹੀਂ ਕਿਹਾ।
8
2005 ‘ਚ ਫ਼ਿਲਮ ‘ਆਸ਼ਿਕ ਬਨਾਇਆ ਆਪਨੇ’ ਤੋਂ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤਨੁਸ਼੍ਰੀ ਨੇ ਹਾਲ ਹੀ ‘ਚ ਇੱਕ ਵਾਰ ਫੇਰ 10 ਸਾਲ ਪੁਰਾਣਾ ਮਾਮਲਾ ਚੁੱਕ ਲਿਆ ਹੈ। ਉਸ ਨੇ ‘ਹੌਰਨ ਓਕੇ ਪਲੀਜ਼’ ਦੇ ਸੈੱਟ ‘ਤੇ ਨਾਨਾ ਪਾਟੇਕਰ ‘ਤੇ ਖੁਦ ਨਾਲ ਬਤਮੀਜ਼ੀ ਕਰਨ ਦੇ ਇਲਜ਼ਾਮ ਲਾਏ ਹਨ। ਇਸ ਮਾਮਲੇ ‘ਚ ਹੁਣ ਬਾਲੀਵੁੱਡ ਸਟਾਰਸ ਦਾ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ ਹੈ।