ਮੁੰਬਈ ‘ਚ ਇਨ੍ਹਾਂ ਥਾਂਵਾਂ ‘ਤੇ ਨਜ਼ਰ ਆਏ ਸਟਾਰਸ
‘ਸੋਨੂੰ ਦੇ ਟੀਟੂ ਕੀ ਸਵੀਟੀ’ ਤੇ ‘ਪਿਆਰ ਕਾ ਪੰਚਨਾਮਾ’ ਫੇਮ ਐਕਟਰ ਸੰਨੀ ਨਿੱਜਰ ਬਾਂਦਰਾ ਦੀ ਸੜਕਾਂ ‘ਤੇ ਨਿਊਡ ਕਲਰ ਸਵੈਟਸ਼ਰਟ ਤੇ ਬਲੂ ਜੀਨਸ ‘ਚ ਨਜ਼ਰ ਆਇਆ।
ਸੰਨੀ ਦਿਓਲ ਤੇ ਬੌਬੀ ਦਿਓਲ ਇਥੇ ਇੱਕ ਈਵੈਂਟ ‘ਚ ਨਜ਼ਰ ਆਏ ਜਿਥੇ ਬੌਬੀ ਟੀ-ਸ਼ਰਟ ਤੇ ਬਲੂ ਜੀਨਸ ਦੇ ਨਾਲ ਵਾਈਟ ਬੂਟਾਂ ‘ਚ ਨਜ਼ਰ ਆਏ।
ਐਕਟਰ ਸੰਨੀ ਦਿਓਲ ਜੂਹੁ ‘ਚ ਬਲੈਕ ਟੀ-ਸ਼ਰਟ ਤੇ ਆਰਮੀ ਕਰਲ ਦੀ ਕਾਰਗੋ ‘ਚ ਘੁੰਮਦੇ ਨਜ਼ਰ ਆਏ।
ਕੰਗਨਾ ਇੱਥੇ ਆਪਣੇ ਕੁਝ ਦੋਸਤਾਂ ਨਾਲ ਨਜ਼ਰ ਆਈ। ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੰਗਨਾ ਜਲਦੀ ਹੀ ਫ਼ਿਲਮ ‘ਮਣੀਕਰਨਿਕਾ’ ‘ਚ ਲਕਸ਼ਮੀ ਬਾਈ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫ਼ਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।
ਬਾਲੀਵੁੱਡ ਕੁਈਨ ਕੰਗਨਾ ਰਨੌਤ ਮੁੰਬਈ ਦੇ ਬਾਂਦਰਾ ‘ਚ ਨਜ਼ਰ ਆਈ ਜਿੱਥੇ ਉਹ ਚਿੱਟੇ ਲਿਬਾਸ ‘ਚ ਨਜ਼ਰ ਆਈ। ਕੰਗਨਾ ਇੱਥੇ ਲੰਚ ਲਈ ਆਈ ਸੀ।
ਆਲਿਆ ਦੀਆਂ ਅੱਜਕਲ੍ਹ ਰਣਬੀਰ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਖੂਬ ਉੱਡ ਰਹੀਆਂ ਹਨ। ਇਸ ਦੇ ਨਾਲ ਖ਼ਬਰਾਂ ਨੇ ਕੀ ਦੋਵੇਂ ਅਗਲੇ ਸਾਲ ਵਿਆਹ ਕਰ ਸਕਦੇ ਹਨ।
ਆਲਿਆ ਭੱਟ ਅੱਜਕਲ੍ਹ ਹਿੱਟ ਫ਼ਿਲਮਾਂ ਦੀ ਮਸ਼ੀਨ ਹੈ। ਬੀਤੇ ਦਿਨੀਂ ਆਲਿਆ ਨੂੰ ਸ਼ੰਕਰ ਮਹਾਦੇਵਨ ਸਟੂਡੀਓ ਬਾਹਰ ਕਾਲੇ ਲਿਬਾਸ ‘ਚ ਵੇਖਿਆ ਗਿਆ। ਆਲਿਆ ਜਲਦੀ ਹੀ ਰਣਬੀਰ ਕਪੂਰ ਨਾਲ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੀ ਹੈ।