✕
  • ਹੋਮ

ਅਨੋਖੇ ਬੱਚੇ ਦਾ ਜਨਮ, ਦੋ ਸਿਰ ਤੇ ਤਿੰਨ ਬਾਹਾਂ

ਏਬੀਪੀ ਸਾਂਝਾ   |  30 Jul 2016 12:37 PM (IST)
ਅਨੋਖੇ ਬੱਚੇ ਦਾ ਜਨਮ, ਦੋ ਸਿਰ ਤੇ ਤਿੰਨ ਬਾਹਾਂ

ਮੁੰਬਈ ਦੇ ਸਾਇਨਾ ਹਸਪਤਾਲ ਵਿੱਚ ਜਨਮੇ ਇਸ ਨੰਨ੍ਹੇ ਮਾਸੂਮ ਦੇ ਦੋ ਸਿਰ ਹਨ।

1

2

ਡਾਕਟਰਾਂ ਦੀ ਟੀਮ ਬੱਚੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਬੱਚੇ ਦਾ ਆਪ੍ਰੇਸ਼ਨ ਹੋ ਸਕਦਾ ਹੈ ਜਾਂ ਨਹੀਂ।

3

ਬੱਚਿਆਂ ਦੇ ਤਿੰਨ ਹੱਥ ਹਨ ਤੇ ਲੱਕ ਦੇ ਥੱਲੇ ਵਾਲਾ ਹਿੱਸਾ ਆਮ ਬੱਚਿਆਂ ਵਾਂਗ ਦੋ ਪੈਰਾਂ ਵਾਲਾ ਹੀ ਹੈ। 27 ਤਾਰੀਖ ਨੂੰ ਜਨਮਿਆ ਬੱਚਾ ਫਿਲਹਾਲ ਤੰਦਰੁਸਤ ਹੈ।

4

ਮਾਸੂਮ ਦੇ ਦੋਵੇਂ ਸਿਰ ਆਪਸ ਵਿੱਚ ਜੁੜੇ ਹੋਏ ਹਨ। ਇਨ੍ਹਾਂ ਦੋਵਾਂ ਸਿਰਾਂ ਵਿੱਚ ਦਿਮਾਗ ਤਾਂ ਵੱਖ-ਵੱਖ ਹਨ ਪਰ ਸਰੀਰ ਵਿੱਚ ਦਿਲ ਇੱਕ ਹੀ ਧੜਕਦਾ ਹੈ।

5

ਮੁੰਬਈ ਦੇ ਸਾਇਨਾ ਹਸਪਤਾਲ ਵਿੱਚ ਜਨਮੇ ਇਸ ਨੰਨ੍ਹੇ ਮਾਸੂਮ ਦੇ ਦੋ ਸਿਰ ਹਨ।

  • ਹੋਮ
  • Photos
  • ਖ਼ਬਰਾਂ
  • ਅਨੋਖੇ ਬੱਚੇ ਦਾ ਜਨਮ, ਦੋ ਸਿਰ ਤੇ ਤਿੰਨ ਬਾਹਾਂ
About us | Advertisement| Privacy policy
© Copyright@2026.ABP Network Private Limited. All rights reserved.