✕
  • ਹੋਮ

ਵੇਖੋ ਭਵਨ ਨਿਰਮਾਣ ਦਾ ਖ਼ੂਬਸੂਰਤ ਨਮੂਨਾ

ਏਬੀਪੀ ਸਾਂਝਾ   |  13 Jan 2017 12:22 PM (IST)
1

ਸਪੇਨ ਦੀ ਵਾਲੇਸੀਆ ਸਿਟੀ ਵਿੱਚ ਬਣੀ ਇਹ ਇਮਾਰਤ ਇੱਕ ਗੇਂਦ ਵਾਂਗ ਨਜ਼ਰ ਆਉਂਦੀ ਹੈ। ਭਵਨ ਨਿਰਮਾਣ ਦਾ ਇਹ ਸ਼ਾਨਦਾਰ ਨਮੂਨਾ ਹੈ।

2

ਇੰਨਫਨਿਟੀ ਟਾਵਰ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਹੈ। ਇਸ ਦੀ ਬਨਾਵਟ ਬਹੁਤ ਹੀ ਸ਼ਾਨਦਾਰ ਹੈ। ਇਸ ਇਮਾਰਤ ਦੀ ਖ਼ਾਸ ਗੱਲ ਇਸ ਦੇ ਅੰਦਰ ਕੋਈ ਵੀ ਪਿੱਲਰ ਨਹੀਂ ਹੈ। 80 ਮੰਜ਼ਿਲਾਂ ਵਾਲੀ ਇਸ ਇਮਾਰਤ ਦੀ ਉਚਾਈ 306 ਮੀਟਰ ਹੈ। ਇਸ ਦਾ ਨਿਰਮਾਣ 2006 ਵਿੱਚ ਸ਼ੁਰੂ ਹੋਇਆ ਸੀ ਅਤੇ 2013 ਵਿੱਚ ਪੂਰਾ ਹੋਇਆ।

3

ਚੀਨ : ਹੋਟਲ ਇੰਡਸਟਰੀ ਨੂੰ ਵਧਾਵਾ ਦੇਣ ਲਈ ਚੀਨ ਨੇ ਵੱਖਰੀ ਬਿਲਡਿੰਗ ਬਣਾਈ ਹੈ। ਇਹ ਇਮਾਰਤ ਬੀਜਿੰਗ ਤੋਂ 60 ਕਿੱਲੋਮੀਟਰ ਝੀਲ ਵਿੱਚ ਬਣੀ ਹੋਈ ਹੈ। ਇਮਾਰਤ ਨੂੰ ਅਜਿਹਾ ਰੂਪ ਦਿੱਤਾ ਗਿਆ ਹੈ ਕਿ ਸੂਰਜ ਦੀ ਪਹਿਲੀ ਕਿਰਨ ਇਸ ਉੱਤੇ ਜਦੋਂ ਪਏ ਤਾਂ ਇਸ ਦੀ ਚਮਕ ਦੁੱਗਣੀ ਹੋ ਜਾਂਦੀ ਹੈ।

4

ਅੱਜ ਤੁਹਾਨੂੰ ਅਸੀਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਬਣਾਈਆਂ ਗਈਆਂ ਵੱਖਰੀ ਕਿਸਮ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਾਪਾਨ ਦੀ ਨਾਗੋਆ ਸਿਟੀ ਵਿੱਚ ਗੇਂਦ ਦੀ ਸ਼ਕਲ ਵਾਲੀ ਇਮਾਰਤ ਬਣਾਈ ਗਈ ਹੈ। ਇਹ ਇਮਾਰਤ ਅਸਲ ਵਿੱਚ ਸਾਇੰਸ ਮਿਊਜ਼ੀਅਮ ਹੈ ਅਤੇ 2012 ਵਿੱਚ ਇਸ ਨੂੰ ਬਣਾਇਆ ਗਿਆ ਸੀ.

5

ਯੂ ਏ ਈ ਦੇ ਆਬੂਧਾਬੀ ਵਿੱਚ ਇਸ ਇਮਾਰਤ ਦਾ ਨਾਮ ਹੈ 'ਟਾਵਰ ਆਫ਼ ਪੀਸਾ'। 35 ਮੰਜ਼ਿਲਾਂ ਵਾਲੀ ਇਮਾਰਤ ਦੀ ਉਚਾਰੀ 160 ਮੀਟਰ ਹੈ। ਇਸ ਇਮਾਰਤ ਦੀ ਖ਼ਾਸੀਅਤ ਇਹ ਹੈ ਕਿ ਇਹ 18 ਡਿਗਰੀ ਪੱਛਣ ਵੱਲ ਝੁਕੀ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਭਵਨ ਨਿਰਮਾਣ ਦਾ ਖ਼ੂਬਸੂਰਤ ਨਮੂਨਾ
About us | Advertisement| Privacy policy
© Copyright@2026.ABP Network Private Limited. All rights reserved.