ਤਾਇਵਾਨ 'ਚ ਹੁਣ ਤੱਕ ਦਾ ਸਭ ਤੋਂ ਖਤਰਨਾਕ ਭੂਚਾਲ
ਏਬੀਪੀ ਸਾਂਝਾ | 15 Sep 2016 01:44 PM (IST)
1
ਤੂਫ਼ਾਨ ਦੇ ਕਾਰਨ 370 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
2
ਤੂਫ਼ਾਨ ਦੇ ਕਾਰਨ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਉੱਚੀ ਉੱਚੀ ਉੱਠ ਰਹੀਆਂ ਹਨ।
3
ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਤੂਫ਼ਾਨ ਦੀ ਸਪੀਡ 370 ਕਿੱਲੋਮੀਟਰ ਦੀ ਸੀ।
4
ਤੂਫ਼ਾਨ ਕਾਰਨ ਪੰਜ ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਤੂਫ਼ਾਨ ਦੇ ਕਾਰਨ ਤਾਇਵਾਨ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ।
5
ਦੱਖਣੀ ਤਾਇਵਾਨ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਆਇਆ ਹੈ।