ਕਿੱਥੇ ਨੇ ਡਾ. ਅੰਬੇਦਕਰ ਦੀਆਂ ਨਿੱਜੀ ਵਸਤੂਆਂ ?
ਏਬੀਪੀ ਸਾਂਝਾ | 06 May 2017 01:04 PM (IST)

1
ਇਹ ਲਾਲਟੈਨ ਵੀ ਡਾ. ਭੀਮਰਾਉ ਦੀ ਨਿੱਜੀ ਲਾਲਟੈਨ ਹੈ।
2
ਇਹ ਹੋਰ ਵਸਤੂਆਂ ਕੈਂਚੀ, ਐਨਕ, ਬਰੱਸ਼ ਅਤੇ ਹੋਰ ਔਜ਼ਾਰ ਤੁਸੀਂ ਦੇਖ ਸਕਦੇ ਹੋ।
3
ਇਹ ਡਾ. ਭੀਮਰਾਉ ਦੀ ਕੁਰਸੀ ਹੈ।
4
ਇਹ ਡਾ. ਭੀਮਰਾਉ ਦੀ ਟਾਈਪਿੰਗ ਮਸ਼ੀਨ ਹੈ, ਸੰਵਿਧਾਨ ਲਿਖ ਕੇ ਇਸੇ ਮਸ਼ੀਨ ਤੇ ਉਨਾਂ ਨੇ ਟਾਈਪ ਕਰਵਾਇਆ ਸੀ।
5
ਵੱਖ-ਵੱਖ ਰੰਗਾਂ ਅਤੇ ਡਿਜ਼ਾਈਆਂ ਦੀਆਂ ਇਹ ਟਾਈਆਂ ਡਾ. ਭੀਮਰਾਉ ਦੀਆਂ ਹਨ।
6
ਬਾਬਾ ਸਾਹਿਬ ਦੀਆਂ ਵੱਖ-ਵੱਖ ਰੰਗਾਂ ਦੀਆੰ ਇਹ ਟੋਪੀਆਂ ਵੀ ਇੱਥੇ ਸੰਭਾਲ ਕੇ ਰੱਖੀਆਂ ਹਨ।
7
ਬਾਬਾ ਸਾਹਿਬ ਦਾ ਇਹ ਕਾਲੇ ਰੰਗ ਦਾ ਕੋਟ ਵਕਾਲਤੀ ਕੋਟ ਹੈ।
8
ਇਹ ਇੱਕ ਹੋਰ ਗ੍ਰੇ ਰੰਗ ਦਾ ਕੋਟ ਵੀ ਬਾਬਾ ਸਾਹਿਬ ਦਾ ਹੈ।
9
ਇਹ ਕੋਟ ਡਾ. ਭੀਮਰਾਉ ਦਾ ਸੰਭਾਲ ਕੇ ਰੱਖਿਆ ਹੋਇਆ ਹੈ।
10
ਮਹਾਂਰਾਸ਼ਟਰ ਦੇ ਨਾਗਪੁਰ ਜ਼ਿਲੇ ਦੇ ਚਿਚੋਲੀ ਪਿੰਡ ਵਿੱਚ ਸ਼ਾਂਤੀਵਣ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮਰਾਉ ਅੰਬੇਦਕਰ ਦੀਆਂ ਨਿੱਜੀ ਵਸਤੂਆਂ ਰੱਖੀਆਂ ਹੋਈਆਂ ਹਨ।