ਇਸ ਪਾਇਲਟ ਨੂੰ ਤਸਵੀਰਾਂ ਨੇ ਹੀ ਬਣਾ ਦਿੱਤਾ ਬਿਊਟੀ ਕੁਈਨ
ਏਬੀਪੀ ਸਾਂਝਾ | 26 Jan 2019 03:08 PM (IST)

1
2
3
4
ਏਨਾ ਇੱਕ ਸਾਲ ਤੋਂ ਪਾਈਲਟ ਹੈ ਅਤੇ ਇਸ ਦੌਰਾਨ ਉਹ ਵਕੈਸ਼ਨ ‘ਤੇ ਜਾਣਾ ਬੇਹੱਦ ਪਸੰਦ ਰਕਦੀ ਹੈ।
5
ਏਨਾ ਸਾਉਥ ਅਮਰੀਕਾ ‘ਚ ਪਰਾਗੁਆ ਦੀ ਰਹਿਣ ਵਾਲੀ ਹੈ। ਏਨਾ ਦੇ ਗਲੈਮਰਸ ਅੰਦਾਜ਼ ਕਾਰਨ ਉਸ ਦੇ ਕਰੀਬ 53 ਹਜ਼ਾਰ ਫੋਲੋਅਰ ਹਨ। ਏਨਾ ਨੇ ਜਹਾਜ਼ ਚਲਾਉਂਦੇ ਹੋਏ ਵੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
6
ਉਹ ਅਕਸਰ ਇੰਟਰਨੈਸ਼ਨਲ ਮੁਕਾਬਲਿਆਂ ‘ਚ ਹਿੱਸਾ ਲੈਂਦੀ ਰਹਿੰਦੀ ਹੈ।
7
ਇਸ ਦਾ ਹੀ ਨਤੀਜਾ ਹੈ ਕਿ ਉਹ ਬਿਊਟੀ ਪੀਜੇਂਟ ਜਿੱਤ ਚੁੱਕੀ ਹੈ।
8
ਏਨਾ ਅਕਸਰ ਸੋਸ਼ਲ ਮੀਡੀਆ ‘ਤੇ ਟ੍ਰੈਵਲ ਦੌਰਾਨ ਅਤੇ ਆਪਣੀ ਹੌਟ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
9
ਏਨਾ ਮਾਡਲ ਹੋਣ ਦੇ ਨਾਲ-ਨਾਲ ਇੱਕ ਪਾਇਲਟ ਵੀ ਹੈ।
10
ਇਹ ਮਾਡਲ ਕੋਈ ਹੋਰ ਨਹੀਂ ਸਗੋਂ ਏਨਾ ਪਾਉਲਾ ਹੈ ਜੋ 21 ਸਾਲ ਦੀ ਹੈ।
11
ਸੋਸ਼ਲ ਮੀਡੀਆ ‘ਤੇ ਬਿਕਨੀ ਮਾਡਲਸ ਦੀ ਭਰਮਾਰ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਮਾਡਲ ਨਾਲ ਮਿਲਵਾ ਰਹੇ ਹਾਂ ਜੋ ਪੇਸ਼ੇ ਤੋਂ ਪਾਇਲਟ ਹੈ।