ਭਾਰਤੀ ਨੇਵੀ ਦੀ ਨਵੀਂ ਤਾਕਤ 'ਖਾਂਦੇਰੀ'

ਕਰੀਬ 20 ਸਾਲ ਤੱਕ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਹ ਪਣਡੁੱਬੀ 16 ਅਕਤੂਬਰ 1989 ਨੂੰ ਸੇਵਾ ਮੁਕਤ ਕਰ ਦਿੱਤੀ
ਭਾਰਤੀ ਨੇਵੀ ਵਿੱਚ ਸਕਾਰੋਪੀਨ ਸ਼੍ਰੇਣੀ ਦੀ ਪਹਿਲੀ ਪਣਡੁੱਬੀ 6 ਦਸੰਬਰ 1986 ਨੂੰ ਸ਼ਾਮਲ ਕੀਤੀ ਗਈ ਸੀ।
ਇਸ ਤੋਂ ਟਾਰਪੀਡੋ ਦੇ ਨਾਲ ਨਾਲ ਐਂਟੀ ਸ਼ਿਪ ਮਿਜ਼ਾਈਲ ਵੀ ਫਾਇਰ ਕੀਤੀ ਜਾ ਸਕਦੀ ਹੈ। ਇਸ ਦੀ ਰਡਾਰ ਤਕਨਾਲੋਜੀ ਸਭ ਤੋਂ ਖ਼ਾਸ ਹੈ।
ਇਹ ਪਾਣੀ ਦੇ ਨੀਚੇ ਅਤੇ ਪਾਣੀ ਦੇ ਉੱਪਰ ਦੋਵਾਂ ਥਾਵਾਂ ਉੱਤੇ ਦੁਸ਼ਮਣ ਉੱਤੇ ਹਮਲਾ ਕਰ ਸਕਦੀ ਹੈ।
ਇਸ ਪੁਣਡੁੱਬੀ ਦੀ ਖ਼ਾਸੀਅਤ ਇਹ ਹੈ ਕਿ ਦੁਸ਼ਮਣ ਦਾ ਪਤਾ ਲੱਗਣ ਉੱਤੇ ਇਹ ਤੁਰੰਤ ਉਸ ਉੱਤੇ ਹਮਲਾ ਕਰ ਸਕਦੀ ਹੈ। ਇਸ ਦਾ ਨਿਸ਼ਾਨਾ ਬੇਹੱਦ ਸਟੀਕ ਹੈ।
ਇਸ ਪੁਣਡੁੱਬੀ ਦੀ ਖ਼ਾਸੀਅਤ ਇਹ ਹੈ ਕਿ ਰਡਾਰ ਵਿੱਚ ਨਹੀਂ ਆਉਂਦੀ। ਖਾਂਦੇਰੀ ਪਣਡੁੱਬੀ ਮਾਝ ਗਾਓ ਸ਼ਿਪਬਿਲਡਰ ਲਿਮਟਿਡ ਨੇ ਫਰਾਂਸ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ।
ਭਾਰਤੀ ਨੇਵੀ ਹੋਰ ਤਾਕਤਵਰ ਹੋ ਗਈ ਹੈ। ਨੇਵੀ ਨੂੰ ਪਾਣੀ ਤੋਂ ਪਾਣੀ ਵਿੱਚ ਮਾਰ ਕਰਨ ਵਾਲੀ ਆਧੁਨਿਕ ਪਣਡੁੱਬੀ 'ਸਕੋਰਪੀਓ ਖਾਂਦੇਰੀ' ਮਿਲ ਗਈ ਹੈ। ਮੁੰਬਈ ਵਿੱਚ ਹੋਏ ਸਮਾਗਮ ਦੌਰਾਨ 'ਸਕੋਰਪੀਓ ਖਾਨਦੇਰੀ' ਭਾਰਤੀ ਨੇਵੀ ਵਿੱਚ ਸ਼ਾਮਲ ਕਰ ਲਿਆ ਗਿਆ। ਅਗਲੇ ਇੱਕ ਸਾਲ ਤੱਕ ਇਸ ਪਣਡੁੱਬੀ ਸਖ਼ਤ ਪ੍ਰੀਖਿਆ ਹੋਵੇਗੀ।