ਮਿਰਚਾਂ ਵਾਲਾ ਲੱਖਪਤੀ ਕਿਸਾਨ , ਜਾਣੂ ਕਾਮਯਾਬੀ ਦਾ ਰਾਜ਼
ਏਬੀਪੀ ਸਾਂਝਾ | 16 Jun 2017 05:53 PM (IST)
1
ਨੇਕ ਸਿੰਘ ਦਾ ਪੋਲੀ ਹਾਊਸ
2
ਨੇਕ ਸਿੰਘ ਨੇ 10ਵੀਂ ਤੱਕ ਪੜਾਈ ਕੀਤੀ ਹੋਈ ਹੈ ਪਰ ਪੜਾਈ ਉਸ ਦੀ ਤਰੱਕੀ ਵਿੱਚ ਕਿਤੇ ਵੀ ਰੁਕਾਵਟ ਨਹੀਂ ਬਣੀ।
3
ਨਾਭਾ ਦੇ ਪਿੰਡ ਖੋਖ ਦਾ 71 ਸਾਲ ਦਾ ਨੇਕ ਸਿੰਘ ਪੰਜਾਬ ਦਾ ਨੰਬਰ ਵੰਨ ਮਿਰਚ ਉਤਪਾਦਕ ਹੈ।
4
ਨੇਕ ਸਿੰਘ ਦੀ ਮਿਰਚਾਂ ਤੋਂ ਹੋਣ ਵਾਲੀ ਕਮਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਟੈਕਸ ਦੇਣ ਵਾਲੇ ਗਿਣੇ ਚੁਣੇ ਕਿਸਾਨਾਂ ਵਿੱਚ ਇੱਕ ਹੈ।
5
ਇਸ ਕਮਾਈ ਤੋਂ ਨੇਕ ਸਿੰਘ ਨੇ ਆਪਣੇ ਚਾਰ ਏਕੜ ਜੱਦੀ ਜ਼ਮੀਨ ਤੋਂ 65 ਏਕੜ ਜ਼ਮੀਨ ਬਣਾ ਲਈ ਹੈ।
6
ਏਕ ਏਕੜ ਮਿਰਚਾਂ ਦੀ ਖੇਤੀ ਤੋਂ ਨੇਕ ਸਿੰਘ ਦੋ ਲੱਖ ਰੁਪਏ ਦੀ ਕਮਾਈ ਕਰਦਾ ਹੈ।