✕
  • ਹੋਮ

MA ਤੋਂ ਬਾਅਦ ਸ਼ੁਰੂ ਕੀਤੀ ਖੇਤੀ, ਹੁਣ ਇਟਲੀ ਤੱਕ ਨੇ ਧੂਮਾਂ

ਏਬੀਪੀ ਸਾਂਝਾ   |  16 Jun 2017 05:42 PM (IST)
MA ਤੋਂ ਬਾਅਦ ਸ਼ੁਰੂ ਕੀਤੀ ਖੇਤੀ, ਹੁਣ ਇਟਲੀ ਤੱਕ ਨੇ ਧੂਮਾਂ
1

ਇਸ ਤੋਂ ਇਲਾਵਾ ਹਰਬੀਰ ਸਿੰਘ ਨੇ ਇਸ ਵਾਰ ਤਾਇਵਾਨ ਤੋਂ ਪਪੀਤੇ ਦੀ ਬੀਜ ਮੰਗਵਾਇਆ ਹੈ।

2

ਪੌਦ ਦੀ ਕੀਮਤ 45 ਰੁਪਏ ਪ੍ਰਤੀ ਪੌਦੇ ਤੋਂ ਲੈ ਕੇ 1.50 ਰੁਪਏ ਪ੍ਰਤੀ ਪੌਦਾ ਹੋਵੇਗੀ।

3

ਇਸ ਤੋਂ ਇਲਾਵਾ ਹਰਬੀਰ ਸਿੰਘ ਦੀ ਪੌਦ ਇਟਲੀ ਵੀ ਜਾਂਦੀ ਹੈ।

4

ਹਰਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਪੌਦ ਪੰਜਾਬ ਅਤੇ ਹਰਿਆਣਾ ਅਤੇ ਦਿੱਲੀ ਤੱਕ ਜਾਂਦੀ ਹੈ।

5

2 ਕਨਾਲ ਖੇਤਰ ਵਿੱਚ ਇੱਕ ਲੱਖ ਰੁਪਏ ਦੀ ਲਾਗਤ ਨਾਲ ਸਬਜ਼ੀਆਂ ਦੀ ਨਰਸਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਉਹ ਵਧਾ ਕੇ 16 ਏਕੜ ਤੱਕ ਲੈ ਗਿਆ ਹੈ।

6

ਕਰੂਕੇਸ਼ਤਰ ਦੇ ਸ਼ਾਹਬਾਦ ਕਸਬੇ ਦੇ ਕਿਸਾਨ ਹਰਬੀਰ ਸਿੰਘ ਨੇ ਮਾਸਟਰ ਡਿਗਰੀ ਕਰਨ ਤੋਂ ਬਾਅਦ ਨੌਕਰੀ ਦੀ ਬਜਾਏ 2005 ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

  • ਹੋਮ
  • Photos
  • ਖ਼ਬਰਾਂ
  • MA ਤੋਂ ਬਾਅਦ ਸ਼ੁਰੂ ਕੀਤੀ ਖੇਤੀ, ਹੁਣ ਇਟਲੀ ਤੱਕ ਨੇ ਧੂਮਾਂ
About us | Advertisement| Privacy policy
© Copyright@2026.ABP Network Private Limited. All rights reserved.