✕
  • ਹੋਮ

ਇਹ ਹੈ ਇਨ੍ਹਾਂ ਹਸਤੀਆਂ ਦੀ ਕਾਮਯਾਬੀ ਦਾ ਰਾਜ਼!

ਏਬੀਪੀ ਸਾਂਝਾ   |  19 Oct 2016 02:57 PM (IST)
ਇਹ ਹੈ ਇਨ੍ਹਾਂ ਹਸਤੀਆਂ ਦੀ ਕਾਮਯਾਬੀ ਦਾ ਰਾਜ਼!
1

ਇੰਡੀਅਨ ਕ੍ਰਿਕੇਟਰ ਵਿਰਾਟ ਕੋਹਲੀ ਸਵੇਰੇ ਛੇ ਵਰਕ ਆਉਟ ਕਰਦੇ ਹਨ।

2

ਕਾਮਯਾਬ ਲੋਕਾਂ ਦੀ ਜ਼ਿੰਦਗੀ ਦਾ ਰਾਜ਼ ਜਾਣਨ ਦੀ ਇੱਛਾ ਸਭ ਵਿੱਚ ਹੁੰਦੀ ਹੈ। ਪੇਸ਼ ਹੈ ਇਨ੍ਹਾਂ ਹਸਤੀਆਂ ਦੀ ਸਫਲਤਾ ਦਾ ਇੱਕ ਅਜਿਹਾ ਰਾਜ਼ ਜਿਸ ਨੂੰ ਸਾਰੇ ਫਾਲੋ ਕਰਦੇ ਹਨ। ਇਹ ਰਾਜ਼ ਹੈ ਸਵੇਰੇ ਜਲਦੀ ਉਠਣਾ....

3

ਐਪਲ ਦੇ ਸੀਈਓ ਟਿਮ ਕੁੱਕ ਸਵੇਰੇ 4.30 ਵਜੇ ਈਮੇਲਜ਼ ਵੇਖਣਾ ਸ਼ੁਰੂ ਕਰ ਦਿੰਦੇ ਹਨ।

4

ਰਤਨ ਟਾਟਾ ਸਵੇਰੇ 6 ਵਜੇ ਮੀਟਿੰਗ ਅਟੈਂਡ ਕਰਦੇ ਹਨ।

5

ਅਦਾਕਾਰਾ, ਹੋਸਟ ਤੇ ਰਾਈਟਰ ਅਰੋਪਾ ਵਿਨਫ੍ਰੇ ਆਪਣੇ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਨਾਲ ਕਰਦੇ ਹਨ।

6

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਵੇਰੇ ਪੰਜ ਵਜੇ ਜਿੰਮ ਵਿੱਚ ਹੁੰਦੇ ਹਨ।

7

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਪੰਜ ਵਜੇ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ।

8

ਫੇਸਬੁੱਕ ਦੇ ਕੋ-ਫਾਊਂਡਰ ਤੇ ਸੀਈਓ ਮਾਰਕ ਜੁਕਰਬਰਗ ਸਵੇਰੇ 6 ਵਜੇ ਦਫਤਰ ਪਹੁੰਚ ਜਾਂਦੇ ਹਨ।

9

ਐਮੇਜੌਨ ਦੇ ਸੀਈਓ ਜੈਫ ਬਿਜੋਸ ਸਵੇਰੇ 4.30 ਵਜੇ ਉੱਠਦੇ ਹਨ।

10

ਅਲੀਬਾਬਾ ਗਰੁੱਪ ਦੇ ਫਾਊਂਡਰ ਜੈਕ ਮਾ ਸਵੇਰੇ 6 ਵਜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

11

ਟਵਿੱਟਰ ਦੇ ਕੋ-ਫਾਊਂਡਰ ਜੈਕ ਡੋਰਸੀ ਸਵੇਰੇ 5.30 ਵਜੇ ਵਰਕਆਊਟ ਕਰਦੇ ਹਨ।

12

ਪੈਪਸਿਕੋ ਦੀ ਸੀ.ਆਈ.ਓ. ਇੰਦਰਾ ਨੂਈ ਸੂਰਜ ਨਿਕਲਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੀ ਹੈ।

13

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਵੇਰੇ 6.30 ਵਜੇ ਉੱਠਦੇ ਹਨ।

  • ਹੋਮ
  • Photos
  • ਖ਼ਬਰਾਂ
  • ਇਹ ਹੈ ਇਨ੍ਹਾਂ ਹਸਤੀਆਂ ਦੀ ਕਾਮਯਾਬੀ ਦਾ ਰਾਜ਼!
About us | Advertisement| Privacy policy
© Copyright@2026.ABP Network Private Limited. All rights reserved.