ਜ਼ਰਾ ਵੇਖੋ ਸਾਰਾ ਅਲੀ ਖ਼ਾਨ ਤੇ ਸੁਹਾਨਾ ਖ਼ਾਨ ਦਾ ਇਹ ਅੰਦਾਜ਼
ਇਸ ਦੌਰਾਨ ਸੁਹਾਨਾ ਨਾਲ ਉਸ ਦੀ ਬੇਸਟ ਫ੍ਰੈਂਡ ਸ਼ਨਾਇਆ ਕਪੂਰ ਵੀ ਸੀ।
ਸੁਹਾਨਾ ਇੱਥੇ ਕਾਫ਼ੀ ਕੈਜੂਅਲ ਲੁੱਕ 'ਚ ਨਜ਼ਰ ਆਈ। ਸੁਹਾਨਾ ਨੇ ਇਸ ਦੌਰਾਨ ਬਲੈਕ ਲੁੱਕ ਨੂੰ ਡੈਨੀਮ ਜੈਕੇਟ ਨਾਲ ਟੀਮਅਪ ਕੀਤਾ ਸੀ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੁਹਾਨਾ ਨੂੰ ਪਾਪਰਾਜ਼ੀ ਨੇ ਦੇਖਿਆ ਤੇ ਉਸ ਦੀਆਂ ਖੂਬਸੂਰਤ ਤਸਵੀਰਾਂ ਕੈਮਰਿਆਂ ਵਿੱਚ ਕਲਿਕ ਕੀਤੀਆਂ।
ਇਸ ਫ਼ਿਲਮ 'ਚ ਐਕਟਰ ਕਾਰਤਿਕ ਆਰੀਅਨ ਸਾਰਾ ਨਾਲ ਲੀਡ ਰੋਲ ਪਲੇਅ ਕਰਨਗੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਫਰਵਰੀ 'ਚ ਵੈਲੇਨਟਾਈਨ ਡੇਅ 'ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਲਵ ਆਜ ਕੱਲ 2' ਵਿੱਚ ਨਜ਼ਰ ਆਉਣ ਵਾਲੀ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਨੀਲੇ ਰੰਗ ਦੇ ਪਲੇ ਸੂਟ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਸਾਰਾ ਨੇ ਮਾਲਦੀਪ 'ਚ ਮਾਂ ਅੰਮ੍ਰਿਤਾ ਸਿੰਘ ਤੇ ਭਾਈ ਇਬਰਾਹਿਮ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ।
ਸਾਰਾ ਹਾਲ ਹੀ 'ਚ ਨਵੇਂ ਸਾਲ ਦੀ ਛੁੱਟੀ ਐਂਜੂਆਏ ਕਰਨ ਤੋਂ ਬਾਅਦ ਮਾਲਦੀਪ ਤੋਂ ਵਾਪਸ ਆਈ ਹੈ। ਇਸ ਤੋਂ ਬਾਅਦ ਹੁਣ ਫੇਰ ਉਹ ਕੰਮ 'ਚ ਬਿਜ਼ੀ ਹੋ ਗਈ ਹੈ।
ਸੁਹਾਨਾ ਆਪਣੇ ਦੋਸਤਾਂ ਨਾਲ ਪਾਰਟੀ ਦੌਰਾਨ ਸਪਾਟ ਹੋਈ।
ਉਧਰ ਦੂਜੇ ਪਾਸੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਨੂੰ ਵੀ ਹਾਲ ਹੀ 'ਚ ਮੁੰਬਈ ਵਿੱਚ ਸਪਾਟ ਕੀਤਾ ਗਿਆ।
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਮੰਗਲਵਾਰ ਰਾਤ ਮੁੰਬਈ 'ਚ ਵੇਖਿਆ ਗਿਆ। ਇਸ ਦੌਰਾਨ ਦੀਆਂ ਤਸਵੀਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।