✕
  • ਹੋਮ

ਸੁਹਾਨਾ ਖ਼ਾਨ ਨੇ ਵੱਖਰੀ ਅਦਾਵਾਂ ਨਾਲ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਵਾਈਰਲ ਹੋਈਆਂ ਤਸਵੀਰਾਂ

ਏਬੀਪੀ ਸਾਂਝਾ   |  30 Jan 2020 05:44 PM (IST)
1

2

3

4

ਸੁਹਾਨਾ ਖ਼ਾਨ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਤੇ ਸ਼ੇਅਰ ਕਰ ਰਹੇ ਹਨ।

5

ਸੁਹਾਨਾ ਲੰਡਨ 'ਚ ਪੜ੍ਹ ਰਹੀ ਹੈ ਤੇ ਉੱਥੇ ਰਹਿੰਦੀ ਹੈ। ਦੋਸਤਾਂ ਨਾਲ ਪਾਰਟੀ ਕਰਦੀ ਸੁਹਾਨਾ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ।

6

ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਸੁਹਾਨਾ ਦੀ ਹੌਟ ਤੇ ਬੋਲਡ ਲੁੱਕ 'ਲੁੱਕਟਾਕ ਆਫ਼ ਦ ਟਾਉਨ' ਬਣਿਆ ਹੋਇਆ ਹੈ।

  • ਹੋਮ
  • Photos
  • ਬਾਲੀਵੁੱਡ
  • ਸੁਹਾਨਾ ਖ਼ਾਨ ਨੇ ਵੱਖਰੀ ਅਦਾਵਾਂ ਨਾਲ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਵਾਈਰਲ ਹੋਈਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.