ਧਮਾਕਿਆਂ ਨਾਲ ਕੰਬਿਆ ਬਗਦਾਦ
ਏਬੀਪੀ ਸਾਂਝਾ | 10 Sep 2016 12:32 PM (IST)

ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਸ਼ੁੱਕਰਵਾਰ ਰਾਤੀ ਦੋ ਧਮਾਕੇ ਹੋਏ।
1
ਧਮਾਕਿਆਂ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ।
2
ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਸ਼ੁੱਕਰਵਾਰ ਰਾਤੀ ਦੋ ਧਮਾਕੇ ਹੋਏ।
3
ਦੋਵੇਂ ਧਮਾਕੇ ਬਗ਼ਦਾਦ ਸਥਿਤ ਇੱਕ ਮਾਲ ਦੇ ਬਾਹਰ ਦੇ ਕੀਤੇ ਗਏ।
4
ਬਗ਼ਦਾਦ ਦੇ ਸੁਰੱਖਿਆ ਅਧਿਕਾਰੀਆਂ ਅਨੁਸਾਰ ਧਮਾਕਾ ਆਤਮਘਾਤੀ ਹਮਲਾਵਰਾਂ ਵੱਲੋਂ ਕੀਤਾ ਗਿਆ ਹੈ।
5
ਇਹਨਾਂ ਧਮਾਕਿਆਂ ਵਿੱਚ 35 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ।