✕
  • ਹੋਮ

ਬਜ਼ੁਰਗ ਨੇ ਕਰਵਾਇਆ ਸੁਖਬੀਰ ਬਾਦਲ ਨੂੰ ਚੁੱਪ

ਏਬੀਪੀ ਸਾਂਝਾ   |  25 Jan 2017 04:09 PM (IST)
1

ਰੈਲੀ ਵਿੱਚ ਅਹਿਮਦ ਦੇ ਬੋਲਦੇ ਸਾਰ ਹੜਕੰਪ ਮੱਚ ਗਿਆ। ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।

2

ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲਾ ਬਜ਼ੁਰਗ ਮਨਸੂਰ ਅਹਿਮਦ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੀਨੀਅਰ ਅਸਿਸਟੈਂਟ ਸੇਵਾ ਮੁਕਤ ਹੋਇਆ ਹੈ।

3

ਇਸ ਦੌਰਾਨ ਹੀ ਇੱਕ 62 ਸਾਲਾ ਬਜ਼ੁਰਗ ਰੋਹ ਵਿੱਚ ਆ ਗਿਆ। ਉਸ ਨੇ ਰੈਲੀ ਵਿੱਚ ਹੀ ਕਿਹਾ ਕਿ ਇਹ ਸਭ ਬਕਵਾਸ ਹੈ। ਕੋਈ ਵਿਕਾਸ ਨਹੀਂ ਹੋਇਆ। ਸੜਕਾਂ ਟੁੱਟੀਆਂ ਪਈਆਂ ਹਨ। ਘਰਾਂ ਵਿੱਚ ਪੀਣ ਵਾਲਾ ਪਾਣੀ ਨਹੀਂ ਆਉਂਦਾ।

4

ਜਿੱਥੇ ਸੰਗਰੂਰ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ, ਉੱਥੇ ਖਰੜ ਵਿੱਚ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਚੋਣ ਰੈਲੀ ਵਿੱਚ ਹੰਗਾਮਾ ਹੋ ਗਿਆ।

5

ਸੁਰੱਖਿਆ ਮੁਲਾਜ਼ਮ ਬਜ਼ੁਰਗ ਦਾ ਮੂੰਹ ਬੰਦ ਕਰਕੇ ਉਸ ਨੂੰ ਰੈਲੀ ਵਿੱਚੋਂ ਬਾਹਰ ਲੈ ਗਏ।

6

7

8

9

ਸ਼੍ਰੋਮਣੀ ਅਕਾਲੀ ਦਲ ਲਈ ਬੁੱਧਵਾਰ ਮਾੜਾ ਹੀ ਰਿਹਾ।

10

11

12

ਬੁੱਧਵਾਰ ਨੂੰ ਖਰੜ ਵਿੱਚ ਸੁਖਬੀਰ ਬਾਦਲ ਵਿਕਾਸ ਕਾਰਜਾਂ ਦੇ ਦਮਗਜੇ ਮਾਰ ਰਹੇ ਸਨ।

13

14

  • ਹੋਮ
  • Photos
  • ਖ਼ਬਰਾਂ
  • ਬਜ਼ੁਰਗ ਨੇ ਕਰਵਾਇਆ ਸੁਖਬੀਰ ਬਾਦਲ ਨੂੰ ਚੁੱਪ
About us | Advertisement| Privacy policy
© Copyright@2026.ABP Network Private Limited. All rights reserved.