✕
  • ਹੋਮ

ਕੱਲ੍ਹ ਪੂਰਾ ਹੋਏਗਾ ਸੁਖਬੀਰ ਬਾਦਲ ਦਾ ਸੁਪਨਾ

ਏਬੀਪੀ ਸਾਂਝਾ   |  11 Dec 2016 06:13 PM (IST)
ਕੱਲ੍ਹ ਪੂਰਾ ਹੋਏਗਾ ਸੁਖਬੀਰ ਬਾਦਲ ਦਾ ਸੁਪਨਾ
1

2

ਉੱਪ ਮੁੱਖ ਮੰਤਰੀ ਦੇ ਸੁਪਨੇ ਵਾਲੀ ਇਹ ਬੱਸ ਵਿਦੇਸ਼ ਤੋਂ ਤਿਆਰ ਕਰਵਾਈ ਗਈ ਹੈ। ਇਸ ‘ਤੇ 8 ਤੋਂ 10 ਕਰੋੜ ਰੁਪਏ ਦੀ ਲਾਗਤ ਆਈ ਹੈ।

3

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਲ੍ਹ ਯਾਨਿ 12 ਦਸੰਬਰ ਨੂੰ ਇਸ ਵਾਟਰ ਬੱਸ ਦਾ ਉਦਘਾਟਨ ਕਰਨਗੇ। ਇਸ ਦੇ ਲਈ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ।

4

ਦਰਅਸਲ ਸੈਰ ਸਪਾਟਾ ਵਿਭਾਗ ਪਿਛਲੇ 2 ਦਿਨਾਂ ਤੋਂ ਬੱਸ ਦੇ ਟਰੈਲ ਦੀ ਕੋਸ਼ਿਸ ਕਰ ਰਿਹਾ ਸੀ। ਪਰ ਹਰੀਕੇ ਦਰਿਆ ‘ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਟਰੈਲ ਨਹੀਂ ਹੋ ਪਾ ਰਿਹਾ ਸੀ। ਇਸ ਬੱਸ ਦਾ ਰਸਮੀ ਉਦਘਾਟਨ ਕੱਲ੍ਹ ਕੀਤਾ ਜਾਏਗਾ।

5

ਪੰਜਾਬ ਸਰਕਾਰ ਦੀ ਵਾਟਰ ਬੱਸ ਦਾ ਅੱਜ ਟਰੈਲ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਟਰੈਲ ਪੂਰੀ ਤਰਾਂ ਸਫਲ ਰਿਹਾ ਹੈ। ਇਸ ਦੌਰਾਨ ਕਰੀਬ 12 ਲੋਕਾਂ ਨੇ ਪਹਿਲੀ ਰਾਈਡ ਦਾ ਅਨੰਦ ਲਿਆ।

6

  • ਹੋਮ
  • Photos
  • ਖ਼ਬਰਾਂ
  • ਕੱਲ੍ਹ ਪੂਰਾ ਹੋਏਗਾ ਸੁਖਬੀਰ ਬਾਦਲ ਦਾ ਸੁਪਨਾ
About us | Advertisement| Privacy policy
© Copyright@2026.ABP Network Private Limited. All rights reserved.