✕
  • ਹੋਮ

ਇੱਥੇ ਤਾਲਿਓਂ ਅੰਦਰ ਖੜੀ ਹੈ ਸੁਖਬੀਰ ਦੀ ਪਾਣੀ ਵਾਲੀ ਬੱਸ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  15 Dec 2016 01:57 PM (IST)
1

2

3

ਸੁਖਬੀਰ ਬਾਦਲ ਦੀ ਜਲ-ਥਲੀ ਬੱਸ ਤੇ ਸੈਰ ਕਰਨ ਲਈ ਆਉਣ ਵਾਲੇ ਸੈਲਾਨੀ ਨਿਰਾਸ਼ ਪਰਤ ਰਹੇ ਹਨ।

4

5

6

ਵਿਭਾਗ ਮੁਤਾਬਕ ਇਸ ਬੱਸ ਦੇ ਦੋਬਾਰਾ ਫਰਵਰੀ ਮਹੀਨੇ ਚ ਚੱਲਣ ਦੀ ਉਮੀਦ ਹੈ।

7

ਪਾਣੀ ਦਾ ਪੱਧਰ ਘੱਟ ਹੋਣ ਕਾਰਨ ਇਹ ਬੱਸ ਨਹੀਂ ਚੱਲ ਰਹੀ ਹੈ।

8

ਜਲ-ਥਲੀ ਅੱਡੇ ਤੇ ਬੱਸ ਨਹੀਂ ਪਹੁੰਚ ਰਹੀ।

9

ਸੈਰ ਸਪਾਟਾ ਵਿਭਾਗ ਨੇ ਇਸ ਬੱਸ ਨੂੰ ਤਾਲਾ ਲਗਾ ਦਿੱਤਾ ਹੈ।

10

ਇਹ ਹੈ ਬੱਸ ਦਾ ਗੈਰੇਜ।

  • ਹੋਮ
  • Photos
  • ਖ਼ਬਰਾਂ
  • ਇੱਥੇ ਤਾਲਿਓਂ ਅੰਦਰ ਖੜੀ ਹੈ ਸੁਖਬੀਰ ਦੀ ਪਾਣੀ ਵਾਲੀ ਬੱਸ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.