✕
  • ਹੋਮ

ਸੁਨੀਲ ਸ਼ੈਟੀ ਨੇ ਮਨਾਇਆ ਪਤਨੀ ਦਾ ਬਰਥਡੇ

ਏਬੀਪੀ ਸਾਂਝਾ   |  23 Aug 2018 04:55 PM (IST)
ਸੁਨੀਲ ਸ਼ੈਟੀ ਨੇ ਮਨਾਇਆ ਪਤਨੀ ਦਾ ਬਰਥਡੇ
1

2

3

ਇਸ ਪਾਰਟੀ `ਚ ਸੁਨੀਲ ਸ਼ੈਟੀ ਤੇ ਮਾਨਾ ਸ਼ੈਟੀ ਦਾ ਬੇਟਾ ਆਹਾਨ ਸ਼ੈਟੀ ਵੀ ਨਜ਼ਰ ਆਇਆ। ਪਾਰਟੀ `ਚ ਆਹਾਨ ਆਪਣੀ ਰੂਮਰ ਗਰਲਫ੍ਰੈਂਡ ਡਿਜ਼ਾਇਨਰ ਤਾਨੀਆ ਸ਼ਰੌਫ ਨਾਲ ਨਜ਼ਰ ਆਇਆ। ਖ਼ਬਰਾਂ ਨੇ ਕਿ ਆਥਿਆ ਸ਼ੈਟੀ ਤੋਂ ਬਾਅਦ ਆਹਾਨ ਸ਼ੈਟੀ ਵੀ ਜਲਦੀ ਹੀ ਆਪਣਾ ਬਾਲੀਵੁੱਡ ਡੈਬਿਊ ਕਰ ਸਕਦਾ ਹੈ।

4

5

6

7

ਸੁਨੀਲ ਸ਼ੈਟੀ ਦੀ ਤਰ੍ਹਾਂ ਮਾਨਾ ਨੂੰ ਵੀ ਲਾਈਮ ਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਹੈ ਤੇ ਉਹ ਸੇਵ ਦ ਚਿਲਡ੍ਰਨ ਇੰਡੀਆ ਨਾਂ ਦੀ ਐਨਜੀਓ ਚਲਾਉਂਦੀ ਹੈ।

8

9

ਬਾਲੀਵੁੱਡ ਪਾਰਟੀਆਂ ਤੇ ਐਵਾਰਡ ਨਾਈਟਸ ਤੋਂ ਦੂਰ ਰਹਿਣ ਵਾਲੇ ਐਕਟਰ ਸੁਨੀਲ ਸ਼ੈਟੀ ਨੇ ਆਪਣੇ ਖਾਸ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਪਤਨੀ ਮਾਨਾ ਸ਼ੈਟੀ ਦਾ ਜਨਮ ਦਿਨ ਮਨਾਇਆ ਹੈ। ਇਸ ਮੌਕੇ ਸੁਨੀਲ ਨੇ ਦੋਸਤਾਂ ਤੇ ਫੈਮਿਲੀ ਲਈ ਸ਼ਾਨਦਾਰ ਡਿਨਰ ਪਾਰਟੀ ਦਾ ਪ੍ਰਬੰਧ ਕੀਤਾ।

  • ਹੋਮ
  • Photos
  • ਮਨੋਰੰਜਨ
  • ਸੁਨੀਲ ਸ਼ੈਟੀ ਨੇ ਮਨਾਇਆ ਪਤਨੀ ਦਾ ਬਰਥਡੇ
About us | Advertisement| Privacy policy
© Copyright@2026.ABP Network Private Limited. All rights reserved.