ਆਖਰ ਕੀ ਹੈ 56 ਸਾਲ ਦੇ ਸ਼ੈੱਟੀ ਦੇ 26 ਦਾ ਲੱਗਣ ਦਾ ਰਾਜ਼!
ਏਬੀਪੀ ਸਾਂਝਾ | 05 Jun 2018 03:50 PM (IST)

1
ਖ਼ਾਸ ਗੱਲ ਇਹ ਹੈ ਕਿ ਸੁਨੀਲ ਸ਼ੈੱਟੀ 56 ਸਾਲ ਦਾ ਹੋ ਗਿਆ ਹੈ ਉਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਉਸ ਦੀ ਉਮਰ ਦਾ ਅੰਦਾਜ਼ਾ ਲਾ ਸਕੇ। (ਮਾਨਵ ਮੰਗਲਾਨੀ)
2
ਉਹ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ਅ ਜੈਂਟਲਮੈਨ’ ਵਿੱਚ ਕਰਨਲ ਦੇ ਕਿਰਦਾਰ ਵਿੱਚ ਨਜ਼ਰ ਆਇਆ ਸੀ। ‘ਸ਼ੇਰ’ ਤੇ ‘ਫਿਰ ਹੇਰਾ ਫੇਰੀ’ ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ।
3
ਫ਼ਿਲਮ ਵਿੱਚ ਸੁਨੀਲ ਸ਼ੈੱਟੀ ਦਿਵਿਆ ਭਾਰਤੀ ਨਾਲ ਨਜ਼ਰ ਆਇਆ ਸੀ। ਪਹਿਲੀ ਹੀ ਫ਼ਿਲਮ ਵਿੱਚ ਉਹ ਐਕਸ਼ਨ ਹੀਰੋ ਦੇ ਰੂਪ ਵਿੱਚ ਉੱਭਰ ਕੇ ਆਇਆ।
4
11 ਅਗਸਤ, 1961 ਨੂੰ ਜਨਮੇਂ ਸੁਨੀਲ ਨੇ ਫ਼ਿਲਮ ‘ਬਲਵਾਨ’ ਤੋਂ ਆਪਣੇ ਕਰੀਅਰ ਦੀ ਸ਼ੁਰਆਤ ਕੀਤੀ ਸੀ। ਇਹ ਫ਼ਿਲਮ 1992 ਵਿੱਚ ਰਿਲੀਜ਼ ਹੋਈ ਸੀ।
5
ਬਾਲੀਵੁੱਡ ਦਾ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਲੰਮੇਂ ਸਮੇਂ ਬਾਅਦ ਏਅਰਪੋਰਟ ’ਤੇ ਵੇਖਿਆ ਗਿਆ। ਇਸ ਦੌਰਾਨ ਉਹ ਕਾਫ਼ੀ ਫਿੱਟ ਲੱਗ ਰਿਹਾ ਸੀ।