ਰੈਸਟੋਰੈਂਟ ਦੇ ਬਾਹਰ ਕੈਮਰੇ 'ਚ ਕੈਦ ਸੁਨੀਲ ਸ਼ੈਟੀ ਦੀ ਧੀ
ਏਬੀਪੀ ਸਾਂਝਾ | 11 Aug 2017 06:58 PM (IST)
1
ਹਾਲਾਂਕਿ ਦੋਵਾਂ ਨੇ ਅਜਿਹੀਆਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ।
2
ਖ਼ਬਰਾਂ ਮੁਤਾਬਕ ਅੰਸ਼ੁਲਾ ਦੇ ਭਰਾ ਤੇ ਆਪਣੇ ਕੋ ਸਟਾਰ ਅਰਜੁਨ ਕਪੂਰ ਨੂੰ ਚੁਪ-ਚੁਪਤੇ ਡੇਟ ਵੀ ਕਰ ਰਹੀ ਹੈ।
3
ਆਥਿਆ ਤੇ ਅੰਸ਼ੁਲਾ ਦੋਨੋਂ ਕਾਫੀ ਚੰਗੀਆਂ ਦੋਸਤ ਹਨ।
4
ਆਥਿਆ ਆਪਣੀ ਫਿਲਮ ਦੀ ਸਫ਼ਲਤਾ ਦੇ ਬਾਅਦ ਅੰਸ਼ੁਲਾ ਨਾਲ ਡਿਨਰ ਕਰਨ ਪਹੁੰਚੀ।
5
ਦੱਸ ਦਈਏ ਕਿ ਆਥਿਆ ਨੂੰ ਹਾਲ ਹੀ 'ਚ ਫਿਲਮ ਮੁਬਾਰਕਾਂ 'ਚ ਅੰਸ਼ੁਲਾ ਦੇ ਭਰਾ ਤੇ ਬਾਲੀਵੁੱਡ ਦੇ ਉਭਰਦੇ ਸਟਾਰ ਅਰਜੁਨ ਕਪੂਰ ਦੇ ਆਪੋਜ਼ਿਟ ਦੇਖਿਆ ਗਿਆ ਸੀ।
6
ਆਥਿਆ ਆਪਣੇ ਗਲੈਮਰਜ਼ ਅੰਦਾਜ਼ ਨੂੰ ਫਲਾਂਟ ਕਰਦੀ ਹੋਈ ਨਜ਼ਰ ਆਈ।
7
ਇਸ ਦੌਰਾਨ ਆਥਿਆ ਚਿੱਟੀ ਟਾਪ ਤੇ ਡੈਨਿਮ ਜੀਨਜ਼ 'ਚ ਬੇਹੱਦ ਪਿਆਰੀ ਲੱਗ ਰਹੀ ਸੀ।
8
ਬਾਲੀਵੁੱਡ ਅਦਾਕਾਰਾ ਤੇ ਸੁਨੀਲ ਸ਼ੈਟੀ ਦੀ ਬੇਟੀ ਆਥਿਆ ਸ਼ੈਟੀ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਆਪਣੀ ਸਹੇਲੀ ਅੰਸ਼ੁਲਾ ਕਪੂਰ ਨਾਲ ਦੇਖਿਆ ਗਿਆ।
= 8">