ਸੰਨੀ ਦਿਉਲ ਨੇ ਇਸ ਪਿੰਡ 'ਚ ਲਾਏ ਡੇਰੇ
ਏਬੀਪੀ ਸਾਂਝਾ | 23 Apr 2017 04:21 PM (IST)
1
ਪਿੰਡ ਦੇ ਲੋਕਾਂ ਨਾਲ ਸੰਨੀ
2
ਸੰਨ੍ਹੀ ਪਿੰਡ ਦੇ ਲੋਕਾਂ ਨਾਲ ਮਿਲ ਜੁੱਲ ਰਹੇ ਹਨ। ਪਿੰਡ ਵਾਸੀਆਂ ਨੂੰ ਸੰਨ੍ਹੀ ਦਿਉਲ ਐਕਟਰ ਨਹੀਂ ਸਗੋਂ ਆਮ ਇਨਸਾਨ ਹੈ।
3
ਫ਼ਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਸੰਨ੍ਹੀ ਇੱਥੇ ਇਸ ਦੀਆਂ ਤਿਆਰੀ ਲਈ ਆਏ ਹੋਏ ਹਨ।
4
'ਪਲ ਪਲ ਦਿਲ ਦੇ ਪਾਸ' ਫ਼ਿਲਮ ਵਿੱਚ ਸੰਨ੍ਹੀ ਦਿਉਲ ਆਪਣੇ ਬੇਟੇ ਕਰਨ ਦਿਉਲ ਨੂੰ ਲਾਂਚ ਕਰਨ ਜਾ ਰਹੇ ਹਨ।
5
ਪਿੰਡ ਵਿੱਚ ਸੰਨ੍ਹੀ ਕਿਸੇ ਹੋਟਲ ਵਿੱਚ ਨਹੀਂ ਸਗੋਂ ਆਮ ਘਰ ਵਿੱਚ ਰਹਿ ਰਹੇ ਹਨ ਅਤੇ ਦਾਲ ਰੋਟੀ ਖਾ ਰਹੇ ਹਨ। ਅਸਲ ਵਿੱਚ ਸੰਨ੍ਹੀ ਦਿਉਲ ਇੱਥੇ 'ਪਲ ਪਲ ਦਿਲ ਦੇ ਪਾਸ' ਫ਼ਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ।
6
ਐਕਟਰ ਸੰਨ੍ਹੀ ਦਿਉਲ ਨੇ ਇਹਨੀਂ ਦਿਨੀਂ ਮਨਾਲੀ ਨੇੜਲੇ ਪਿੰਡ ਸ਼ਲੀਣ ਵਿੱਚ ਡੇਰੇ ਲਾਏ ਹੋਏ ਹਨ।
= 6">