ਅੰਬਾਨੀਆਂ ਦੀ ਕੁੜੀ ਨੂੰ ਵਿਆਹ ਦੀ ਵਧਾਈ ਦੇਣ ਪੁੱਜਾ 'ਧਰਮਿੰਦਰ ਕਾ ਲਾਣਾ'
ਏਬੀਪੀ ਸਾਂਝਾ | 15 Dec 2018 09:05 PM (IST)
1
2
ਬੀਤੇ ਰਾਤ ਮੁੰਬਈ ਵਿੱਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੇ ਵਿਆਹ ਦੀ ਪਹਿਲੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ।
3
4
5
ਉਨ੍ਹਾਂ ਦੇ ਨਾਲ ਧਰਮਿੰਦਰ ਦੀ ਧੀ ਈਸ਼ਾ ਦਿਓਲ ਵੀ ਆਪਣੇ ਪਤੀ ਭਰਤ ਤਖ਼ਤਾਨੀ ਨਾਲ ਨਜ਼ਰ ਆਈ।
6
7
ਦੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਕੁਝ ਹੋਰ ਤਸਵੀਰਾਂ।
8
ਪਾਰਟੀਆਂ ਅਤੇ ਵਿਆਹ ਸਮਾਗਮਾਂ ਤੋਂ ਦੂਰ ਰਹਿਣ ਵਾਲੇ ਦਿੱਗਜ ਅਦਾਕਾਰ ਸੰਨੀ ਦਿਓਲ ਵੀ ਇਸ ਰਿਸੈਪਸ਼ਨ ਪਾਰਟੀ ਵਿੱਚ ਨਜ਼ਰ ਆਏ।
9
ਇੱਥੇ ਹੋਰਨਾਂ ਸਿਤਾਰਿਆਂ ਤੋਂ ਇਲਾਵਾ ਬਾਲੀਵੁੱਡ ਦੇ ਬਜ਼ੁਰਗ ਸਟਾਰ ਧਰਮਿੰਦਰ ਦੀ ਧੀ ਤੇ ਪੁੱਤਰ ਨੇ ਵੀ ਸ਼ਿਰਕਤ ਕੀਤੀ।