✕
  • ਹੋਮ

ਸਨੀ ਦਿਓਲ ਦੇ ਮੁੰਡੇ ਕਰਨ ਦੇ ਅੱਜਕੱਲ ਖੂਬ ਚਰਚੇ

ਏਬੀਪੀ ਸਾਂਝਾ   |  06 Aug 2017 01:41 PM (IST)
ਸਨੀ ਦਿਓਲ ਦੇ ਮੁੰਡੇ ਕਰਨ ਦੇ ਅੱਜਕੱਲ ਖੂਬ ਚਰਚੇ
1

2

ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਮੁਸਕਰਾ ਕੇ ਗੱਲਾਂ ਕਰ ਰਹੇ ਹਨ।

3

ਵੱਡਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕਰਨ ਇਕ ਕਾਰ 'ਚ ਜਾ ਕੇ ਬੈਠੇ। ਨਾਲ ਹੀ ਇਕ ਕੁੜੀ ਆ ਕੇ ਬੈਠ ਗਈ। ਇਹ ਕੁੜੀ ਕਰਨ ਦੇ ਨਾਲ ਉਸ ਇਵੈਂਟ ਦਾ ਹਿੱਸਾ ਸੀ।

4

ਕਰਨ ਦਾ ਬਹੁਤ ਸਾਰੇ ਕੈਮਰੇ ਪਿੱਛਾ ਕਰ ਰਹੇ ਸਨ, ਪਰ ਉਹ ਨਜ਼ਰਾਂ ਚੁਰਾਉਂਦੇ ਨਜ਼ਰ ਆਏ।

5

ਕਰਨ ਕੈਮਰੇ ਸਾਹਮਣੇ ਆਉਣ ਤੋਂ ਥੋੜਾ ਸ਼ਰਮਾਉਂਦੇ ਹੋਏ ਨਜ਼ਰ ਆਏ। ਇਸ ਤੋਂ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਕੈਮਰੇ ਦੇ ਸਾਹਮਣੇ ਆਉਣਾ ਪਸੰਦ ਨਹੀਂ।

6

ਇਸ ਫਿਲਮ ਦੇ ਨਿਰਦੇਸ਼ਕ ਕਰਨ ਦੇ ਪਿਤਾ ਸਨੀ ਦਿਓਲ ਹਨ। ਫਿਲਮ ਦਾ ਕੁਝ ਸ਼ੂਟ ਹਿਮਾਚਲ ਤੇ ਮਨਾਲੀ 'ਚ ਪੂਰਾ ਹੋ ਚੁੱਕਾ ਹੈ।

7

ਬਾਲੀਵੁੱਡ ਸਟਾਰ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਅੱਜ-ਕੱਲ੍ਹ ਚਰਚੇ 'ਚ ਹਨ। ਕਰਨ 'ਪਲ ਪਲ ਦਿਲ ਕੇ ਪਾਸ' ਫਿਲਮ ਦੇ ਨਾਲ ਬਾਲੀਵੁੱਡ ਸ਼ੁਰੂਆਤ ਕਰਨ ਜਾ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸਨੀ ਦਿਓਲ ਦੇ ਮੁੰਡੇ ਕਰਨ ਦੇ ਅੱਜਕੱਲ ਖੂਬ ਚਰਚੇ
About us | Advertisement| Privacy policy
© Copyright@2026.ABP Network Private Limited. All rights reserved.