✕
  • ਹੋਮ

37ਤੀਆਂ ਦੀ ਹੋਈ ਸਨੀ ਲਿਓਨ, ਵੇਖੋ ਦੇਸੀ ਰੂਪ

ਏਬੀਪੀ ਸਾਂਝਾ   |  14 May 2018 02:23 PM (IST)
37ਤੀਆਂ ਦੀ ਹੋਈ ਸਨੀ ਲਿਓਨ, ਵੇਖੋ ਦੇਸੀ ਰੂਪ
1

ਸਨੀ ਲਿਓਨ ਰਾਗਿਨੀ ਐਮਐਮਐਸ 2, ਏਕ ਪਹੇਲੀ ਲੀਲਾ ਤੇ ਜਿਸਮ 2 ਜਿਹੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

2

ਰਿਐਲਟੀ ਸ਼ੋਅ ਬਿੱਗ ਬੌਸ ਦੇ ਸੀਜ਼ਨ 5 ਦਾ ਹਿੱਸਾ ਰਹੀ ਸਨੀ ਨੇ ਜਿਸਮ 2 ਨਾਲ ਬਾਲੀਵੁੱਡ 'ਚ ਪੈਰ ਧਰਿਆ ਸੀ।

3

ਪੌਰਨ ਸਟਾਰ ਦੇ ਰੂਪ 'ਚ ਮਸ਼ਹਰ ਰਹੀ ਸਨੀ ਲਿਓਨ ਦੀ ਖਾਸ ਗੱਲ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਲੈਕੇ ਹਾਂ-ਪੱਖੀ ਸੋਚ ਰੱਖਦੀ ਹੈ।

4

ਇਸ ਤਸਵੀਰ 'ਚ ਸਨੀ ਨੂੰ ਤੁਸੀਂ ਸੂਟ 'ਚ ਦੇਖ ਸਕਦੇ ਹੋ। ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਸਨੀ ਇਸ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

5

ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਛਾਈ ਰਹਿਣ ਵਾਲੀ ਸਨੀ ਲਿਓਨ 37 ਸਾਲ ਦੀ ਹੋ ਚੁੱਕੀ ਹੈ। ਦੱਸ ਦਈਏ ਕਿ ਸਨੀ ਦਾ ਜਨਮ 13 ਮਈ, 1981 ਨੂੰ ਕੈਨੇਡਾ 'ਚ ਹੋਇਆ ਸੀ।

6

ਬਾਲੀਵੁੱਡ ਸਟਾਰ ਸਨੀ ਲਿਓਨ ਆਪਣੀਆਂ ਬੋਲਡ ਆਦਾਵਾਂ ਲਈ ਜਾਣੀ ਜਾਂਦੀ ਹੈ ਪਰ ਉਸ ਦਾ ਇਹ ਫੁੱਲ ਡਰੈੱਸ ਰੂਪ ਵੀ ਲੋਕਾਂ ਨੂੰ ਬੇਹੱਦ ਪਸੰਦ ਆਉਂਦਾ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਸਨੀ ਨੂੰ ਦੇਸੀ ਸਟਾਇਲ 'ਚ ਦੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • 37ਤੀਆਂ ਦੀ ਹੋਈ ਸਨੀ ਲਿਓਨ, ਵੇਖੋ ਦੇਸੀ ਰੂਪ
About us | Advertisement| Privacy policy
© Copyright@2026.ABP Network Private Limited. All rights reserved.