ਸਨੀ ਲਿਓਨੀ ਦਾ ਬਚਪਨ ਦਾ ਰੂਪ

ਏਬੀਪੀ ਸਾਂਝਾ   |  06 Aug 2018 02:50 PM (IST)
ਸਨੀ ਲਿਓਨੀ ਦਾ ਬਚਪਨ ਦਾ ਰੂਪ
1

ਰਇਸਾ ਦਾ ਇਹ ਰੂਪ ਦੇਖ ਕੇ ਉਸ ਦੇ ਸ਼ਰਾਰਤੀ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

2

ਰਇਸਾ ਦੀ ਮਨਪਸੰਦ ਅਦਾਕਾਰਾ ਐਮਾ ਵਾਟਸਨ ਹੈ। ਉਹ ਕਹਿੰਦੀ ਹੈ ਕਿ ਐਮਾ ਅਦਾਕਾਰੀ 'ਚ ਰੀਅਲ ਲੱਗਦੀ ਹੈ ਤੇ ਉਹ ਵੀ ਇਸ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੁੰਦੀ ਹੈ।

3

ਰਇਸਾ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੀ ਹੈ ਤੇ ਮੌਕਾ ਮਿਲਣ 'ਤੇ ਹਾਲੀਵੁੱਡ 'ਚ ਵੀ ਕਿਸਮਤ ਅਜਮਾਉਣਾ ਚਾਹੁੰਦੀ ਹੈ।

4

ਫਿਲਮ 'ਚ ਹੁਮਾ ਕੁਰੈਸ਼ੀ ਦਾ ਰੋਲ ਕਰਨ ਤੋਂ ਬਾਅਦ ਰਇਸਾ ਮੁੰਬਈ ਆ ਕੇ ਰਹਿਣਾ ਚਾਹੁੰਦੀ ਸੀ ਪਰ ਸਕੂਲੀ ਪੜ੍ਹਾਈ ਕਰਕੇ ਉਹ ਅਜੇ ਇੰਗਲੈਂਡ ਹੀ ਰਹਿ ਰਹੀ ਹੈ।

5

ਹਿੰਦੀ ਫਿਲਮਾਂ ਘੱਟ ਦੇਖਣ ਵਾਲੀ ਰਇਸਾ ਪਿਛਲੇ ਸਾਲ ਆਈ 'Dobaara: See Your Evil' ਫਿਲਮ 'ਚ ਅਦਾਕਾਰ ਹੁਮਾ ਕੁਰੈਸ਼ੀ ਦੇ ਬਚਪਨ ਦਾ ਰੋਲ ਕਰ ਚੁੱਕੀ ਹੈ।

6

ਰਇਸਾ ਨੇ ਕਿਹਾ ਕਿ ਸੈੱਟ 'ਤੇ ਜਾਣ ਤੋਂ ਪਹਿਲਾਂ ਉਹ ਲਗਾਤਾਰ ਸਨੀ ਲਿਓਨ ਨਾਲ ਸਕਾਈਪ ਜ਼ਰੀਏ ਗੱਲ ਕਰਦੀ ਸੀ।

7

14 ਸਾਲਾ ਰਇਸਾ ਸੌਜਾਨੀ 'ਕਰਨਜੀਤ ਕੌਰ-ਦ ਅਨਟੋਲਡ ਸਟੋਰੀ ਆਫ ਸਨੀ ਲਿਓਨ' 'ਚ ਸਨੀ ਲਿਓਨ ਦੇ ਬਚਪਨ ਦਾ ਕਿਰਦਾਰ ਨਿਭਾਅ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਸਨੀ ਲਿਓਨੀ ਦਾ ਬਚਪਨ ਦਾ ਰੂਪ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ