✕
  • ਹੋਮ

'ਗਾਂ' ਚੋਰ ਨੂੰ ਸੰਨੀ ਲਿਓਨੀ ਨੇ ਇੰਝ ਸਿਖਾਇਆ ਸਬਕ

ਏਬੀਪੀ ਸਾਂਝਾ   |  29 Mar 2018 11:58 AM (IST)
1

2

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੈਡਮ ਤੁਸਾਡਸ ਵਿੱਚ ਛੇਤੀ ਹੀ ਸੰਨੀ ਦਾ ਮੋਮ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਸ ਨੂੰ ਲੰਦਨ ਦੇ ਅਦਾਕਾਰਾਂ ਦੀ ਟੀਮ ਨੇ ਤਿਆਰ ਕੀਤਾ ਹੈ। ਟੀਮ ਨੇ ਵਿਸ਼ੇਸ਼ ਤੌਰ 'ਤੇ ਮੁੰਬਈ ਆ ਕੇ ਸੰਨੀ ਦਾ ਤਕਰੀਬਨ 200 ਵਾਰ ਮੇਚਾ ਲਿਆ ਤੇ ਤਸਵੀਰਾਂ ਵੀ ਲਈਆਂ ਤਾਂ ਜੋ ਸੰਨੀ ਦੀ ਫਿਗਰ ਨੂੰ ਬੁੱਤ ਵਿੱਚ ਢਾਲਿਆ ਜਾ ਸਕੇ।

3

4

5

36 ਸਾਲਾ ਸੰਨੀ ਲਿਓਨੀ ਦਾ ਵਿਆਹ ਸਾਲ 2011 ਵਿੱਚ ਡੇਨੀਅਲ ਵੈਬਰ ਨਾਲ ਹੋਇਆ ਸੀ। ਇਸ ਜੋੜੀ ਨੇ ਪਿਛਲੇ ਸਾਲ ਜੁਲਾਈ ਵਿੱਚ ਧੀ ਨਿਸ਼ਾ ਨੂੰ ਗੋਦ ਲਿਆ ਸੀ।

6

ਵੇਖੋ ਸੰਨੀ ਦੀਆਂ ਕੁਝ ਹੋਰ ਤਸਵੀਰਾਂ।

7

ਬਾਲੀਵੁੱਡ ਅਦਾਕਾਰਾ ਅਕਸਰ ਆਪਣੇ ਪਰਿਵਾਰ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਸੰਨੀ ਦੀ ਗਾਂ ਵਾਲੀ ਤਸਵੀਰ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

8

ਤੁਹਾਨੂੰ ਦੱਸ ਦੇਈਏ ਕਿ ਸੰਨੀ ਨੇ ਮਾਰਚ ਵਿੱਚ ਸੇਰੋਗੇਸੀ (ਕਿਰਾਏ ਦੀ ਕੁੱਖ) ਦੀ ਮਦਦ ਨਾਲ ਜੌੜੇ ਬੱਚਿਆਂ ਦੀ ਮਾਂ ਬਣੀ ਹੈ।

9

ਹਾਲ ਹੀ ਵਿੱਚ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਉਸੇ ਖਿਡੌਣਾ ਗਾਂ ਨੂੰ ਆਪਣੀ ਗੋਦੀ ਚੁੱਕਿਆ ਹੋਇਆ ਹੈ। ਤਸਵੀਰ ਪੋਸਟ ਕਰਦਿਆਂ ਉਨ੍ਹਾਂ ਲਿਖਿਆ ਹੈ, ਕਿਸੇ ਨੇ ਮੇਰੀ ਗਾਂ ਚੁਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਇੰਨੇ ਖੌਫ਼ਨਾਕ ਤਰੀਕੇ ਨਾਲ ਘੂਰਿਆ!! ਉਹ ਮੇਰੀ ਗਾਂ ਹੈ!!

10

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੇ ਜੌੜੇ ਬੱਚਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਇਸ ਵਾਰ ਉਨ੍ਹਾਂ ਦੇ ਚਰਚਾ ਵਿੱਚ ਆਉਣ ਦਾ ਕਾਰਨ ਹੈ ਸੰਨੀ ਦੀ ਗਾਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਸੰਨੀ ਲਿਓਨੀ ਕੋਲ ਗਾਂ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਸੰਨੀ ਕੋਲ ਇੱਕ ਸੌਫ਼ਟ ਟੌਇ ਗਊ ਹੈ, ਜਿਸ ਨਾਲ ਸੰਨੀ ਨੂੰ ਕਾਫੀ ਲਗਾਅ ਹੈ।

  • ਹੋਮ
  • Photos
  • ਖ਼ਬਰਾਂ
  • 'ਗਾਂ' ਚੋਰ ਨੂੰ ਸੰਨੀ ਲਿਓਨੀ ਨੇ ਇੰਝ ਸਿਖਾਇਆ ਸਬਕ
About us | Advertisement| Privacy policy
© Copyright@2026.ABP Network Private Limited. All rights reserved.