✕
  • ਹੋਮ

ਸਨੀ ਲਿਓਨੀ ਲਈ ਇੰਨੀ ਦੀਵਾਨਗੀ..ਇਹ ਤਸਵੀਰਾਂ ਤੁਹਾਨੂੰ ਵੀ ਕਰਨਗੀਆਂ ਹੈਰਾਨ

ਏਬੀਪੀ ਸਾਂਝਾ   |  18 Aug 2017 04:42 PM (IST)
ਸਨੀ ਲਿਓਨੀ ਲਈ ਇੰਨੀ ਦੀਵਾਨਗੀ..ਇਹ ਤਸਵੀਰਾਂ ਤੁਹਾਨੂੰ ਵੀ ਕਰਨਗੀਆਂ ਹੈਰਾਨ
1

ਸਨੀ ਇੱਕ ਆਈਟਮ ਸੌਂਗ ਦੀ ਸ਼ੂਟਿੰਗ ਮਾਮਲੇ ਵਿੱਚ ਫ਼ਿਲਮ 'ਭੂਮੀ' ਦੀ ਸੈੱਟ 'ਤੇ ਆਈ ਸੀ।

2

ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਭੂਮੀ' ਦੇ ਸੈੱਟ 'ਤੇ ਸਨੀ ਲਿਓਨੀ ਨੂੰ ਸਪੌਟ ਕੀਤਾ ਗਿਆ ਸੀ।

3

ਵੀਡੀਓ ਸ਼ੇਅਰਿੰਗ ਕਰਦਿਆਂ ਸਨੀ ਨੇ ਲਿਖਿਆ, ਕੋਈ ਸ਼ਬਦ ਨਹੀਂ..ਕੋਈ ਸ਼ਬਦ ਨਹੀਂ।

4

ਆਪਣੇ ਆਪ ਲਈ ਇੰਨਾ ਪਿਆਰਾ ਦੇਖ ਕੇ ਸਨੀ ਲਿਓਨੀ ਵੀ ਬਹੁਤ ਖੁਸ਼ ਸੀ। ਉਸ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੇ ਹਜ਼ਾਰ ਫੈਨਜ਼ ਨਜ਼ਰ ਆ ਰਹੇ ਹਨ।

5

ਕੋਚੀ ਵਿੱਚ ਸਨੀ ਲਿਓਨੀ ਦੀ ਇੱਕ ਝਲਕ ਦੇਖਣ ਲਈ ਰੋਡ 'ਤੇ ਹਜ਼ਾਰਾਂ ਦੀ ਭੀੜ ਸੀ। ਭੀੜ ਇੰਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਲਾਠੀਚਾਰਜ ਤਕ ਕਰਨਾ ਪਿਆ।

6

ਬਾਲੀਵੁੱਡ ਅਦਾਕਾਰ ਸਨੀ ਲਿਓਨੀ ਦੀ ਦੀਵਾਨਗੀ ਲੋਕਾਂ ਵਿੱਚ ਕਿਸ ਹੱਦ ਤਕ ਹੈ, ਇਸ ਦੀ ਮਿਸਾਲ ਕੇਰਲ ਦੇ ਸ਼ਹਿਰ ਕੋਚੀ ਵਿੱਚ ਦੇਖਣ ਨੂੰ ਮਿਲੀ।

  • ਹੋਮ
  • Photos
  • ਖ਼ਬਰਾਂ
  • ਸਨੀ ਲਿਓਨੀ ਲਈ ਇੰਨੀ ਦੀਵਾਨਗੀ..ਇਹ ਤਸਵੀਰਾਂ ਤੁਹਾਨੂੰ ਵੀ ਕਰਨਗੀਆਂ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.