ਸੰਨੀ ਨੇ ਅਮਰੀਕਾ 'ਚ ਖਰੀਦਿਆ ਨਵਾਂ ਘਰ
ਏਬੀਪੀ ਸਾਂਝਾ | 18 May 2017 06:20 PM (IST)
1
ਸੰਨੀ ਲਿਓਨੀ ਅਤੇ ਉਸ ਦੇ ਪਤੀ ਡੈਨੀਅਲ ਵੈਬਰ ਨੇ ਲਾਸ ਐਂਜਲਸ ਵਿੱਚ 5BHK ਦਾ ਲੱਗ ਜ਼ਰੀ ਬੰਗਲਾ ਖ਼ਰੀਦਿਆ ਹੈ।
2
ਸੰਨੀ ਦਾ ਇਹ ਬੰਗਲਾ Sherman Oaks ਵਿੱਚ ਹੈ ਜਿੱਥੇ ਕਈ ਹਾਲੀਵੁੱਡ ਦੇ ਕਈ ਸਿਤਾਰੇ ਰਹਿੰਦੇ ਹਨ।
3
ਸੰਨੀ ਨੇ ਆਪਣੇ ਨਵੇਂ ਘਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ।
4
ਬੰਗਲਾ ਕਾਫ਼ੀ ਆਲੀਸ਼ਾਨ ਹੈ ਅਤੇ ਇਹ ਕਰੀਬ ਇੱਕ ਏਕੜ ਵਿੱਚ ਫੈਲਿਆ ਹੋਇਆ ਹੈ।
= 4">