ਸੰਜੇ ਦੱਤ ਲਈ ਸੰਨੀ ਲਿਓਨੀ ਨੂੰ ਔਖਾ ਟਾਸਕ

ਏਬੀਪੀ ਸਾਂਝਾ   |  13 Aug 2017 07:35 PM (IST)
ਸੰਜੇ ਦੱਤ ਲਈ ਸੰਨੀ ਲਿਓਨੀ ਨੂੰ ਔਖਾ ਟਾਸਕ
1

2

3

4

5

6

7

ਸੰਜੇ ਦੇ ਨਾਲ ਅਦਿੱਤੀ ਲੀਡ ਰੋਲ ਵਿੱਚ ਹੈ।

8

ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ।

9

ਸੰਜੇ ਦੱਤ ਦੀ ਭੂਮੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

10

ਸੰਨੀ ਨੇ ਕਿਹਾ, ਗਣੇਸ਼ ਜੀ, ਇੱਕ ਹਾਰਡ ਟਾਸਕ ਮਾਸਟਰ ਹਨ, ਉਸ ਨੇ ਮੈਨੂੰ ਇੱਕ ਬਹੁਤ ਹੀ ਮੁਸ਼ਕਲ ਟਾਕਸ ਕਰਨ ਨੂੰ ਦਿੱਤੀ। ਇਹ ਇਕ ਇਹੋ ਜਿਹਾ ਗਾਣਾ ਹੈ ਜਿਸ ਨੂੰ ਨੌਜਵਾਨ ਬੇਹੱਦ ਪਸੰਦ ਕਰਨਗੇ।

11

ਇਸ ਆਈਟਮ ਗੀਤ ਦਾ ਨਾਮ ਟ੍ਰਿਪੀ ਟ੍ਰਿਪੀ ਹੈ। ਹਾਟ ਆਈਟਮ ਗਾਣੇ ਨੂੰ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਕੋਰੀਓਗ੍ਰਾਫ ਕਰ ਰਹੇ ਹਨ। ਸੰਨੀ ਫੋਟੋ ਵਿੱਚ ਬਹੁਤ ਹਾਟ ਲੱਗ ਰਹੀ ਹੈ।

12

ਆਉਣ ਵਾਲੀ ਫਿਲਮ 'ਭੂਮੀ' ਦੇ ਸੈੱਟ 'ਤੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਤੇ ਸੰਨੀ ਲਿਉਨੀ ਨੂੰ ਮੌਕੇ 'ਤੇ ਹੀ ਫੋਟੋ 'ਚ ਉਤਾਰਿਆ ਗਿਆ ਹੈ। ਸੰਨੀ ਆਈਟਮ ਗੀਤ ਦੀ ਸ਼ੂਟਿੰਗ ਕਰ ਰਹੀ ਸੀ।

  • ਹੋਮ
  • Photos
  • ਖ਼ਬਰਾਂ
  • ਸੰਜੇ ਦੱਤ ਲਈ ਸੰਨੀ ਲਿਓਨੀ ਨੂੰ ਔਖਾ ਟਾਸਕ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ