✕
  • ਹੋਮ

ਸੰਨੀ ਲਿਓਨੀ ਨੇ ਪਤੀ ਨਾਲ ਮਾਰੀ ਜੁਹੂ ਦੀ ਗੇੜੀ

ਏਬੀਪੀ ਸਾਂਝਾ   |  19 May 2018 01:41 PM (IST)
ਸੰਨੀ ਲਿਓਨੀ ਨੇ ਪਤੀ ਨਾਲ ਮਾਰੀ ਜੁਹੂ ਦੀ ਗੇੜੀ
1

2

ਇਨ੍ਹਾਂ ਦਿਨਾਂ 'ਚ ਸੰਨੀ ਲਿਓਨੀ ਆਪਣਾ ਬਾਇਓਪਿਕ ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ ਸਨੀ ਲਿਓਨੀ ਦੀ ਵੀ ਸ਼ੂਟਿੰਗ ਕਰ ਰਹੀ

3

ਇਹ ਫ਼ਿਲਮ ਤੇਲਗੂ, ਤਮਿਲ ਤੇ ਹਿੰਦੀ ਸਮੇਤ ਕਈ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਪੋਸਟਰ ਵੀ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਭਾਸ਼ਾਵਾਂ 'ਚ ਰਿਲੀਜ਼ ਹੋਇਆ।

4

ਵੀਰਮਾਦੇਵੀ 'ਚ ਸਨੀ ਲਿਓਨੀ ਯੋਧਾ ਦੇ ਰੂਪ 'ਚ ਨਜ਼ਰ ਆਏਗੀ।

5

ਅੱਜ ਹੀ ਸਨੀ ਲਿਓਨੀ ਦੀ ਤਮਿਲ ਫ਼ਿਲਮ ਵੀਰਮਾਦੇਵੀ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਜਿਸ 'ਤੇ ਦੋਵੇਂ ਕਾਫੀ ਉਤਸ਼ਾਹਿਤ ਨਜ਼ਰ ਆਏ।

6

ਆਦਾਕਾਰਾ ਸਨੀ ਲਿਓਨੀ ਅੱਜ ਮੁੰਬਈ ਦੇ ਜੁਹੂ 'ਚ ਆਪਣੇ ਪਤੀ ਡੇਨੀਅਲ ਵੇਬਰ ਨਾਲ ਨਜ਼ਰ ਆਈ। ਜਿਸ ਦੌਰਾਨ ਦੋਵਾਂ ਨੇ ਮੁਸਕਰਾਉਂਦਿਆਂ ਹੋਇਆਂ ਪੈਪਰਾਜੀ ਨੂੰ ਪੋਜ਼ ਵੀ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਸੰਨੀ ਲਿਓਨੀ ਨੇ ਪਤੀ ਨਾਲ ਮਾਰੀ ਜੁਹੂ ਦੀ ਗੇੜੀ
About us | Advertisement| Privacy policy
© Copyright@2026.ABP Network Private Limited. All rights reserved.