ਸੰਨੀ ਨੇ ਆਪਣੇ 14 ਮਿਲੀਅਨ ਚਾਹੁਣ ਵਾਲਿਆਂ ਦਾ ਇੰਝ ਕੀਤਾ ਧੰਨਵਾਦ

ਏਬੀਪੀ ਸਾਂਝਾ   |  04 Aug 2018 04:31 PM (IST)
ਸੰਨੀ ਨੇ ਆਪਣੇ 14 ਮਿਲੀਅਨ ਚਾਹੁਣ ਵਾਲਿਆਂ ਦਾ ਇੰਝ ਕੀਤਾ ਧੰਨਵਾਦ
1

ਅੱਜ ਸੰਨੀ ਲਿਓਨੀ ਨੂੰ ਦੁਨੀਆ ਭਰ ਦੇ ਲੋਕ ਜਾਣਦੇ ਹਨ। (ਤਸਵੀਰਾਂ- ਇੰਸਟਾਗਰਾਮ)

2

ਇਸ ਤੋਂ ਬਾਅਦ ਉਸ ਨੂੰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਮਿਲਣੇ ਸ਼ੁਰੂ ਹੋ ਗਏ।

3

ਭਾਰਤ ਵਿੱਚ ਸੰਨੀ ਲਿਓਨੀ ਬਿੱਗ ਬੌਸ ਸੀਜ਼ਨ 5 ਤੋਂ ਚਰਚਾ ਵਿੱਚ ਆਈ ਸੀ।

4

ਉਸ ਨੇ 29 ਜੁਲਾਈ ਨੂੰ ਨੈਸ਼ਨਲ ਲਿਪਸਟਿੱਕ ਡੇਅ ਮੌਕੇ ਚੈਰੀ ਬਾਂਬ ਕਲਰ ਨੂੰ ਖ਼ੂਬ ਪ੍ਰੋਮੋਟ ਕੀਤਾ।

5

ਇਸ ਦੇ ਇਲਾਵਾ ਸੰਨੀ ਲਿਓਨੀ ਮੇਕਅੱਪ ਰੇਂਜ ਚੈਰੀ ਚੈਰੀ ਬਾਂਬ ਨੂੰ ਵੀ ਪ੍ਰੋਮੋਟ ਕਰ ਰਹੀ ਹੈ।

6

ਅੱਜ ਕੱਲ੍ਹ ਉਹ ਐਮਟੀਵੀ ਸਪਲਿਟਸ ਵਿਲਾ ਰਿਐਲਿਟੀ ਸ਼ੋਅ ਵਿੱਚ ਵੀ ਕੰਮ ਕਰ ਰਹੀ ਹੈ।

7

ਵੀਡੀਓ ਵਿੱਚ ਸੰਨੀ ਨੇ ਕਿਹਾ, ‘ਥੈਂਕਿਊ ਫਾਰ 14 ਮਿਲੀਅਨ। ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ’

8

ਇਸ ਲਈ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਲਾਇੰਗ ਕਿੱਸ ਕਰਦਿਆਂ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਪ੍ਰਸ਼ੰਸਕ ਦਾ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ।

9

ਇਸ ਦੇ ਇਲਾਵਾ ਵੀ ਸੰਨੀ ਲਿਓਨੀ ਬੇਹੱਦ ਖੁਸ਼ ਹੈ। ਦਰਅਸਲ, ਇੰਸਟਾਗਰਾਮ ’ਤੇ ਸੰਨੀ ਲਿਓਨੀ ਦੇ 14 ਮਿਲੀਅਨ ਫਾਲੋਅਰਸ ਹੋ ਚੁੱਕੇ ਹਨ।

10

‘ਕਰਨਜੀਤ ਕੌਰ: ਦਿ ਅਨਟੋਲਡ ਸਟੋਰੀ ਆਫ ਸਨੀ ਲਿਓਨੀ’ ਨਾਂ ਤੋਂ ਉਸ ਦੀ ਬਾਇਓਪਿਕ ਰਿਲੀਜ਼ ਹੋਈ ਹੈ, ਜਿਸ ਕਰਕੇ ਉਹ ਕਾਫੀ ਚਰਚਾ ਵਿੱਚ ਛਾਈ ਹੋਈ ਹੈ।

11

ਸੰਨੀ ਲਿਓਨੀ ਅੱਜ ਕੱਲ੍ਹ ਸੱਤਵੇਂ ਅਸਮਾਨ ’ਤੇ ਉੱਡ ਰਹੀ ਹੈ। ਉਸ ਦੀ ਬਾਇਓਪਿਕ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਸੰਨੀ ਨੇ ਆਪਣੇ 14 ਮਿਲੀਅਨ ਚਾਹੁਣ ਵਾਲਿਆਂ ਦਾ ਇੰਝ ਕੀਤਾ ਧੰਨਵਾਦ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ