ਲਾਂਜਰੀ ਪਾਰਟੀ ਵਿੱਚ ਪੁੱਜੀ ਸਨੀ ਲਿਓਨੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 02 Oct 2018 07:40 PM (IST)
1
ਇੱਕ ਗਰੁੱਪ ਨਾਲ ਤਸਵੀਰ ਪੋਸਟ ਕਰਦਿਆਂ ਉਸਨੇ ਲਿਖਿਆ ਕਿ ਕੱਲ੍ਹ ਰਾਤ ਹੋਈ ਪਾਰਟੀ ਦੀ ਸਭਤੋਂ ਵਧੀਆ ਗੱਲ ਇਹ ਸੀ ਕਿ ਲਾਂਜਰੀ ਪਾਰਟੀ ਕਰਨ ਵਾਲੀਆਂ ਮਹਿਲਾਵਾਂ ਆਤਮਵਿਸ਼ਵਾਸ ਨਾਲ ਭਰੀਆਂ ਪਈਆਂ ਸਨ।
2
ਉਸਨੇ ਇਹ ਵੀ ਲਿਖਿਆ ਕਿ ਅਮਰੀਕਾ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਖ਼ੁਦ ਨੂੰ ਸਾਹਮਣੇ ਰੱਖਣ ਤੇ ਐਕਸਪ੍ਰੈਸ ਕਰਨ ਦੀ ਆਜ਼ਾਦੀ ਠੀਕ ਉਵੇਂ ਹੈ ਜਿਵੇਂ ਤੁਸੀਂ ਚਾਹੁੰਦੇ ਹੋ।
3
ਤਸਵੀਰਾਂ ਵਿੱਚ ਉਸਨੇ ਕਈ ਫਿਲਟਰ ਲਾਏ ਹਨ।
4
ਸਨੀ ਨੇ ਇੰਸਟਾਗਰਾਮ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਉਸਨੇ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
5
ਪਰ ਅੱਜ ਸਨੀ ਲਿਓਨੀ ਦੀ ਲਾਂਜਰੀ ਪਾਰਟੀ, ਯਾਨੀ ਚੱਡੀ ਪਾਰਟੀ ਬਾਰੇ ਗੱਲ ਹੋ ਰਹੀ ਹੈ। ਦਰਅਸਲ ਹਾਲ ਹੀ ਵਿੱਚ ਸਨੀ ਅਮਰੀਕਾ ਵਿੱਚ ਇੱਕ ਲਾਂਜਰੀ ਪਾਟਰੀ ਵਿੱਚ ਸ਼ਾਮਲ ਹੋਈ ਹੈ।
6
ਬਾਲੀਵੁੱਡ ਅਦਾਕਾਰ ਸਨੀ ਲਿਓਨੀ ਅੱਜਕਲ੍ਹ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੇ ਪਤੀ ਡੇਨਿਅਲ ਤੇ ਟੀਮ ਨਾਲ ਬਾਲੀਵੁੱਡ ਤੇ ਪੰਜਾਬੀ ਗੀਤਾਂ ’ਤੇ ਡਾਂਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।