ਜਦੋਂ 21 ਸਿੱਖਾਂ ਨੇ 10 ਹਜ਼ਾਰ ਅਫਗਾਨਾਂ ਨਾਲ ਲਾਇਆ ਮੱਥਾ, ਵੇਖੋ ‘ਕੇਸਰੀ’ ਦੀ ਕਹਾਣੀ
ਏਬੀਪੀ ਸਾਂਝਾ | 24 Feb 2019 05:59 PM (IST)
1
ਇਹ ਡਾਇਲੌਗ ਸੁਣ ਕੇ ਰਗਾਂ ’ਚ ਦੇਸ਼ ਭਗਤੀ ਦਾ ਜਨੂੰਨ ਦੌੜਨ ਲੱਗ ਪੈਂਦਾ ਹੈ।
2
ਐਕਸ਼ਨ ਦੇ ਨਾਲ-ਨਾਲ ਫਿਲਮ ਦੇ ਡਾਇਲੌਗ ਵੀ ਕਮਾਲ ਦੇ ਰੱਖੇ ਗਏ ਹਨ।
3
ਫਿਲਮ ਦੇ ਟ੍ਰੇਲਰ ਵਿੱਚ ਦਿਖਾਏ ਸੀਨ ਸਚਮੁਚ ਕਿਸੇ ਵੀ ਸ਼ਖ਼ਸ ਦੇ ਲੂੰਈਂ ਕੰਢੇ ਖੜੇ ਕਰ ਸਕਦੇ ਹਨ।
4
ਇਸ ਫਿਲਮ ਵਿੱਚ ਅਕਸ਼ੈ ਤੀਜੀ ਵਾਰ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।
5
ਇਸ ਫਿਲਮ ਵਿੱਚ ਅਕਸ਼ੈ ਨੇ ਜ਼ਬਰਦਸਤ ਐਕਸ਼ਨ ਕੀਤਾ ਹੈ।
6
ਫਿਲਮ ਦਾ ਟ੍ਰੇਲਰ ਵੇਖ ਦਰਸ਼ਕਾਂ ਤੋਂ ਇਲਾਵਾ ਇੰਡਸਟਰੀ ਦੇ ਸਿਤਾਰੇ ਵੀ ਉਸ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹ ਰਹੇ ਹਨ।
7
ਇਹ ਫਿਲਮ ਸਾਰਾਗੜ੍ਹੀ ਦੀ ਲੜਾਈ ਬਾਰੇ ਹੈ ਜਿਸ ਵਿੱਚ 21 ਸਿੱਖਾਂ ਨੇ 10 ਹਜ਼ਾਰ ਅਫਗਾਨਾਂ ਨਾਲ ਮੱਥਾ ਲਾਇਆ ਸੀ।
8
ਇਸ ਦੇ ਟ੍ਰੇਲਰ ਦੇ ਰਿਲੀਜ਼ ਦੇ ਕੁਝ ਘੰਟਿਆਂ ਅੰਦਰ ਹੀ ਇਸ ਨੂੰ 6 ਮਿਲੀਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।
9
ਅੱਜ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਕੇਸਰੀ’ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।