✕
  • ਹੋਮ

ਸਵਿਟਜ਼ਰਲੈਂਡ ਵਾਲੀਆਂ ਰੇਲਾਂ ਹੁਣ ਭਾਰਤ 'ਚ

ਏਬੀਪੀ ਸਾਂਝਾ   |  17 Apr 2017 05:09 PM (IST)
1

ਰੇਲਵੇ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਦਾ ਪਾਰਦਰਸ਼ੀ ਗੱਡੀ ਸ਼ੁਰੂ ਹੋਣ ਨਾਲ ਟਰੂਜਿਮ ਨੂੰ ਕਾਫੀ ਵਧਾਵਾ ਮਿਲੇਗਾ।

2

ਗੱਡੀ ਦੀਆਂ ਸੀਟਾਂ ਵੀ ਕਾਫੀ ਆਰਮਦਾਇਕ ਹਨ।

3

ਵਿੰਡੋ ਅਤੇ ਛੱਤ ਦੇ ਜ਼ਿਆਦਾਤਰ ਹੱਸਿਆਂ ਵਿੱਚ ਕੱਚ ਲੱਗਿਆ ਹੋਣ ਕਾਰਨ ਸੈਲਾਨੀ 128 ਕਿੱਲੋਮੀਟਰ ਲੰਬੇ ਸਫ਼ਰ ਵਿੱਚ ਨੇਚਰ ਦਾ ਲੁਤਫ਼ ਚੁੱਕ ਸਕਦੇ ਹਨ।

4

ਗੱਡੀ ਵਿੱਚ 360 ਡਿਗਰੀ ਘੁੰਮਣ ਵਾਲੀਆਂ ਸੀਟਾਂ, ਆਟੋਮੈਟਿਕ ਸਲਾਈ ਡਿੰਗ ਡੋਰ ਅਤੇ ਜੀਪੀਐਸ ਬੈੱਸਟ ਇੰਨਫਾਰਮੈਂਟ ਸਿਸਟਮ ਲਗਾਇਆ ਗਿਆ ਹੈ।

5

ਆਂਧਰਾ ਪ੍ਰਦੇਸ਼ ਵਿੱਚ AC ਵਿਸਟਾਡੋਮ ਕੋਚ ਵਾਲੀ ਦੇਸ਼ ਦੀ ਪਹਿਲੀ ਟਰੇਨ ਸ਼ੁਰੂ ਹੋ ਗਈ ਹੈ। ਇਹ ਗੱਡੀ ਵਿਸਖਾਪਟਨਮ ਤੋਂ ਕਿਰਦੂਲ (ਛੱਤੀਸਗੜ੍ਹ) ਵਿਚਾਲੇ ਚੱਲੇਗੀ। ਇਸ ਰੇਲ ਦੀ ਨਸੀਹਤ ਹੈ ਇਸ ਦੀ ਸ਼ੀਸਿਆਂ ਵਾਲੀ ਛੱਤ।

  • ਹੋਮ
  • Photos
  • ਖ਼ਬਰਾਂ
  • ਸਵਿਟਜ਼ਰਲੈਂਡ ਵਾਲੀਆਂ ਰੇਲਾਂ ਹੁਣ ਭਾਰਤ 'ਚ
About us | Advertisement| Privacy policy
© Copyright@2026.ABP Network Private Limited. All rights reserved.