ਸੁਰੇਸ਼ ਰੈਨਾ ਪਤਨੀ ਸਮੇਤ ਪਹੁੰਚੇ ਪੀਜੀਆਈ
ਏਬੀਪੀ ਸਾਂਝਾ | 06 May 2017 05:40 PM (IST)

1
ਚੰਡੀਗੜ੍ਹ:- ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਉਨਾਂ ਦੀ ਪਤਨੀ ਪ੍ਰਿਅੰਕਾ ਰੈਨਾ ਨੇ ਅੱਜ ਚੰਡੀਗੜ੍ਹ ਪੀਜੀਆਈ ਵਿੱਚ ਨੰਨੀ ਜਾਨ ਸੰਸਥਾ ਦੇ ਬੱਚਿਆਂ ਨੂੰ ਮਿਲਣ ਪਹੁੰਚੇ।
2
ਚੰਡੀਗੜ੍ਹ:- ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਉਨਾਂ ਦੀ ਪਤਨੀ ਪ੍ਰਿਅੰਕਾ ਰੈਨਾ ਨੇ ਅੱਜ ਚੰਡੀਗੜ੍ਹ ਪੀਜੀਆਈ ਵਿੱਚ ਨੰਨੀ ਜਾਨ ਸੰਸਥਾ ਦੇ ਬੱਚਿਆਂ ਨੂੰ ਮਿਲਣ ਪਹੁੰਚੇ।
3
ਦਰਅਸਲ ਸੁਰੇਸ਼ ਰੈਨਾ ਸੰਸਥਾ ਦੇ ਸੱਦੇ ਤੇ ਬੱਚਿਆਂ ਨੂੰ ਮਿਲਣ ਪਹੁੰਚੇ ਸਨ।
4
ਇਸ ਮੌਕੇ ਦੋਵੇਂ ਪਤੀ-ਪਤਨੀ ਨੇ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਅਤੇ ਬੱਚਿਆਂ ਨਾਲ ਸਮਾਂ ਵੀ ਬਿਤਾਇਆ।
5
ਸੰਸਥਾ ਨੰਨੀ ਜਾਨ ਪੀਜੀਆਈ ਵਿੱਚ ਇਲਾਜ ਲਈ ਆਏ ਬੱਚਿਆਂ ਦੀ ਦੇਖਭਾਲ ਕਰਦੀ ਹੈ।
6
ਇਸ ਦੌਰਾਨ ਸੁਰੇਸ਼ ਰੈਨਾ ਭਾਵੇਂ ਜਲਦੀ ਚਲੇ ਗਏ ਸਨ ਪਰ ਪ੍ਰਿੰਅਕਾ ਨਵੇ ਬੱਚਿਆਂ ਨਾਲ ਕਾਫੀ ਸਮਾਂ ਬਤੀਤ ਕੀਤਾ।
7
ਇਸ ਦੌਰਾਨ ਸੁਰੇਸ਼ ਰੈਨਾ ਭਾਵੇਂ ਜਲਦੀ ਚਲੇ ਗਏ ਸਨ ਪਰ ਪ੍ਰਿੰਅਕਾ ਨਵੇ ਬੱਚਿਆਂ ਨਾਲ ਕਾਫੀ ਸਮਾਂ ਬਤੀਤ ਕੀਤਾ।