ਸੁਰਵੀਨ ਚਾਵਲਾ ਬਣੇਗੀ ਜਲਦ ਮੰਮੀ, ਬੇਬੀ ਬੰਪ ਨਾਲ ਫੋਟੋਸ਼ੂਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 17 Feb 2019 02:41 PM (IST)
1
2
3
4
5
ਏਕਤਾ ਕਪੂਰ ਦੇ ਬੇਟੇ ਦੇ ਨਾਮਕਰਨ ਦੇ ਪ੍ਰੋਗਰਾਮ ਵਿੱਚ ਸੁਰਵੀਨ ਪਹਿਲੀ ਵਾਰ ਆਪਣੇ ਬੇਬੀ ਬੰਪ ਨਾਲ ਮੀਡੀਆ ਸਾਹਮਣੇ ਆਈ ਸੀ।
6
7
ਇਸ ਤੋਂ ਇਲਾਵਾ ਸੁਰਵੀਨ ‘ਕਸੌਟੀ ਜਿੰਦਗੀ ਕੀ’ ਰਿਐਲਟੀ ਡਾਂਸ ਸ਼ੋਅ ‘ਏਕ ਖਿਲਾੜੀ ਏਕ ਹਸੀਨਾ’ ਤੇ ਸੋਨੀ ਟੀਵੀ ਦੇ ਸ਼ੋਅ ‘ਕਾਮੇਡੀ ਸਰਕਸ ਕੇ ਸੁਪਰਸਟਾਰਸ’ ਵਿੱਚ ਨਜ਼ਰ ਆਈ ਸੀ।
8
ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਕਹੀਂ ਤੋ ਹੋਗਾ’ ਤੋਂ ਕੀਤੀ ਸੀ।
9
ਉਸ ਨੇ ਦੋ ਸਾਲਾਂ ਬਾਅਦ ਯਾਨੀ 2017 ਵਿੱਚ ਆਪਣੇ ਵਿਆਹ ਬਾਰੇ ਦੱਸਿਆ ਸੀ।
10
2015 ਵਿੱਚ ਉਸ ਨੇ ਆਪਣੇ ਪ੍ਰੇਮੀ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ।
11
ਕੁਝ ਸਮਾਂ ਪਹਿਲਾਂ ਉਸ ਦੀ ਗੋਦ ਭਰਾਈ ਦੀ ਰਸਮ ਹੋਈ ਸੀ।
12
ਹਾਲ ਹੀ ਵਿੱਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਸ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
13
ਸੁਰਵੀਨ ਨੂੰ ਫਿਲਮ ‘ਹੇਟ ਸਟੋਰੀ 2’ ਤੋਂ ਬਾਲੀਵੁਡ ਵਿੱਚ ਖ਼ਾਸ ਪਛਾਣ ਮਿਲੀ ਸੀ।
14
ਅਦਾਕਾਰਾ ਸੁਰਵੀਨ ਚਾਵਲਾ ਜਲਦ ਹੀ ਮਾਂ ਬਣਨ ਵਾਲੀ ਹੈ।