ਸੁਰਵੀਨ ਚਾਵਲਾ ਪਹੁੰਚੀ ਭਾਰਤੀ ਟੀਮ ਦੀ ਸਪੋਰਟ 'ਚ ਦੱਖਣੀ ਅਫਰੀਕਾ
ਏਬੀਪੀ ਸਾਂਝਾ | 13 Jan 2018 05:27 PM (IST)
1
2
3
4
ਤਸਵੀਰਾਂ ਵਿਚ ਤੁਸੀਂ ਛੋਟੇ ਪਰਦੇ ਦੀ ਤੇ ਆਫਬੀਟ ਅਦਾਕਾਰ ਸੁਰਵੀਨ ਚਾਵਲਾ ਨੂੰ ਦੇਖ ਰਹੇ ਹੋ.
5
6
ਟੈਲੀਵਿਜ਼ਨ ਸੀਰੀਅਲ ਤੇ ਬਾਲੀਵੁੱਡ ਵਿਚ ਆਪਣਾ ਜਲਵਾ ਦਿਖਾਉਣ ਵਾਲੀ ਸੁਰਵੀਨ ਦੱਖਣੀ ਅਫਰੀਕਾ ਭਾਰਤੀ ਕ੍ਰਿਕਟ ਟੀਮ ਦੀ ਸਪੋਰਟ ਕਰਨ ਪਹੁੰਚੀ
7
ਤਸਵੀਰਾਂ ਵਿਚ ਤੁਸੀਂ ਛੋਟੇ ਪਰਦੇ ਦੀ ਤੇ ਆਫਬੀਟ ਅਦਾਕਾਰ ਸੁਰਵੀਨ ਚਾਵਲਾ ਨੂੰ ਦੇਖ ਰਹੇ ਹੋ
8
ਇਹੀ ਕਾਰਨ ਕਰਕੇ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਦੀ ਅਦਾਕਾਰ ਅਨੁਸ਼ਕਾ ਸ਼ਰਮਾ ਦੇ ਵਾਪਿਸ ਆਉਣ ਦੇ ਬਾਵਜੂਦ ਵੀ ਇਕ ਬਾਲੀਵੁੱਡ ਅਦਾਕਾਰ ਕੋਹਲੀ ਨੂੰ ਚੇਅਰ ਕਰਨ ਉੱਥੇ ਪਹੁੰਚੀ.
9
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਆਹ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਫੈਨ ਫਾਲਿੰਗ ਖਤਮ ਨਹੀਂ ਹੋਈ....