ਪਹਿਲਵਾਨ ਸੁਸ਼ੀਲ ਕੁਮਾਰ ਹੁਣ WWE ਵੱਲ
ਏਬੀਪੀ ਸਾਂਝਾ | 30 Dec 2016 03:32 PM (IST)
1
ਇਸ ਵਾਰ ਹੋਈਆਂ ਉਲੰਪਿਅਕ ਖੇਡਾਂ ਵਿੱਚ ਸੁਸ਼ੀਲ ਹਿੱਸਾ ਲੈਣ ਦਾ ਮੌਕਾ ਨਹੀਂ ਸੀ ਮਿਲਿਆ।
2
ਸੁਸ਼ੀਲ ਦੋ ਵਾਰ ਓਲੰਪੀਅਨ ਵਿੱਚ ਹਿੱਸੇ ਲੈ ਚੁੱਕੇ ਹਨ।
3
ਰਿਪੋਰਟ ਅਨੁਸਾਰ ਸੁਸ਼ੀਲ ਕੁਮਾਰ ਅਗਲੇ ਸਾਲ WWE ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦੇਣਗੇ।
4
ਮੀਡੀਆ ਰਿਪੋਰਟ ਦੇ ਅਨੁਸਾਰ WWE ਨੇ ਸੁਸ਼ੀਲ ਕੁਮਾਰ ਨੂੰ ਸਮਝੌਤੇ ਦਾ ਆਫ਼ਰ ਦਿੱਤਾ ਹੈ।
5
ਗਰੇਟ ਖੱਲੀ ਤੋਂ ਬਾਅਦ ਓਲੰਪੀਅਨ ਸੁਸ਼ੀਲ ਕੁਮਾਰ WWE ਵਿੱਚ ਜਾਣ ਵਾਲੇ ਦੂਜੇ ਰੇਸਲਰ ਬਣ ਸਕਦੇ ਹਨ।