ਸਿਲਵਰ ਸਕਰੀਨ ਤੋਂ ਗਾਇਬ ਸੁਸ਼ਮਿਤਾ ਦਾ ਖੂਬਸੂਰਤ ਅੰਦਾਜ਼

ਏਬੀਪੀ ਸਾਂਝਾ   |  24 Aug 2018 01:57 PM (IST)
ਸਿਲਵਰ ਸਕਰੀਨ ਤੋਂ ਗਾਇਬ ਸੁਸ਼ਮਿਤਾ ਦਾ ਖੂਬਸੂਰਤ ਅੰਦਾਜ਼
1

ਸੁਸ਼ਮਿਤਾ ਸੇਨ ਦੀ ਆਖਰੀ ਫਿਲਮ ਨਿਬਾਰਕ 2015 'ਚ ਰਿਲੀਜ਼ ਹੋਈ ਸੀ।

2

ਅਦਾਕਾਰਾ ਸੁਸ਼ਮਿਤਾ ਸੇਨ ਅਕਸਰ ਕਿਸੇ ਸ਼ੋਅ ਦਾ ਹਿੱਸਾ ਬਣ ਸੁਰਖੀਆਂ 'ਚ ਆਉਂਦੀ ਰਹਿੰਦੀ ਹੈ।

3

ਬਾਲੀਵੁੱਡ 'ਚ ਬੇਹੱਦ ਹਰਮਨ ਪਿਆਰੀ ਸੁਸ਼ਮਿਤਾ ਸਾਲ 1994 'ਚ ਮਿਸ ਇਡੀਆ ਤੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ।

4

ਸੁਸ਼ਮਿਤਾ ਸੇਨ ਨੇ ਸ਼ੋਅ ਦੇ ਆਖੀਰ 'ਚ ਟੀਮ ਨਾਲ ਤਸਵੀਰਾਂ ਵੀ ਖਿਚਵਾਈਆਂ।

5

ਲੈਕਮੇ ਫੈਸ਼ਨ ਵੀਕ ਦੇ 38ਵੇਂ ਐਡੀਸ਼ਨ 'ਚ ਸੁਸ਼ਮਿਤਾ ਸੇਨ ਨੇ ਰੈਂਪ 'ਤੇ ਵਾਕ ਵੀ ਕੀਤੀ। ਨਿਵੇਕਲੇ ਅੰਦਾਜ਼ ਤੇ ਕਿਊਟ ਸਮਾਇਲ ਨਾਲ ਸੁਸ਼ਮਿਤਾ ਨੂੰ ਦੇਖ ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋਏ।

6

ਇਸ ਦੌਰਾਨ ਅਦਾਕਾਰਾ ਸੁਸ਼ਮਿਤਾ ਸੇਨ ਲਾਲ ਲਿਬਾਸ 'ਚ ਨਜ਼ਰ ਆਈ। ਇਸ ਡਰੈੱਸ 'ਚ ਸੁਸ਼ਮਿਤਾ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਉੱਥੇ ਬੈਠੇ ਸਾਰਿਆਂ ਦੀਆਂ ਨਜ਼ਰਾਂ ਸੁਸ਼ਮਿਤਾ 'ਤੇ ਟਿਕ ਗਈਆਂ।

7

ਬੀਤੇ ਕੱਲ੍ਹ ਲੈਕਮੇ ਫੈਸ਼ਨ ਵੀਕ ਦੇ ਦੂਜੇ ਦਿਨ ਮੁੰਬਈ 'ਚ ਸੁਸ਼ਮਿਤਾ ਸੇਨ ਨੇ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਇਆ।

8

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਕਾਫੀ ਸਮੇਂ ਤੋਂ ਸਿਲਵਰ ਸਕਰੀਨ ਤੋਂ ਦੂਰ ਹੈ ਪਰ ਆਪਣੇ ਫੈਸ਼ਨ ਸਟੇਟਮੈਂਟਸ ਜ਼ਰੀਏ ਅਕਸਰ ਹੀ ਉਹ ਪ੍ਰਸ਼ੰਸਕਾਂ ਵਿਚਾਲੇ ਛਾਈ ਰਹਿੰਦੀ ਹੈ।

  • ਹੋਮ
  • Photos
  • ਮਨੋਰੰਜਨ
  • ਸਿਲਵਰ ਸਕਰੀਨ ਤੋਂ ਗਾਇਬ ਸੁਸ਼ਮਿਤਾ ਦਾ ਖੂਬਸੂਰਤ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ