✕
  • ਹੋਮ

ਜਨਮ ਦਿਨ ’ਤੇ ਪ੍ਰੇਮੀ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਭਾਵੁਕ ਹੋਈ ਸੁਸ਼ਮਿਤਾ ਸੇਨ

ਏਬੀਪੀ ਸਾਂਝਾ   |  28 Nov 2018 03:54 PM (IST)
ਜਨਮ ਦਿਨ ’ਤੇ ਪ੍ਰੇਮੀ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਭਾਵੁਕ ਹੋਈ ਸੁਸ਼ਮਿਤਾ ਸੇਨ
1

ਇਹ ਸਾਰੀਆਂ ਤਸਵੀਰਾਂ ਉਸ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀਆਂ ਹਨ।

2

ਜਨਮ ਦਿਨ ਪਾਰਟੀ ਦੇ ਇੰਨੇ ਵਧੀਆ ਇੰਤਜ਼ਾਮ ਵੇਖ ਕੇ ਵੀ ਉਹ ਭਾਵੁਕ ਹੋ ਗਈ।

3

ਇਸ ਤਸਵੀਰ ਵਿੱਚ ਸੁਸ਼ਮਿਤਾ ਨੂੰ ਉਸ ਦੇ ਭਰਾ ਤੇ ਧੀ ਨਾਲ ਵੇਖਿਆ ਜਾ ਸਕਦਾ ਹੈ।

4

ਰੋਹਮਨ ਨਾਲ ਸੁਸ਼ਮਿਤਾ ਸੇਨ।

5

ਸੁਸ਼ਮਿਤਾ ਸੇਨ ਦਾ ਕੇਕ ਬਹੁਤ ਹੀ ਖੂਬਸੂਰਤ ਸੀ। ਕੇਕ ’ਤੇ ਸੁਸ਼ਮਿਤਾ ਤੇ ਉਸ ਦੇ ਪ੍ਰੇਮੀ ਦੀ ਤਸਵੀਰ ਬਣੀ ਹੋਈ ਸੀ।

6

ਇਸ ਮੌਕੇ ਉਸ ਦਾ ਭਰਾ ਰਾਜੀਵ ਸੇਨ ਵੀ ਮੌਜੂਦ ਸੀ।

7

ਇਸ ਤਸਵੀਰ ਵਿੱਚ ਸੁਸ਼ਮਿਤਾ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ।

8

ਇਹ ਸੈਲੀਬ੍ਰੇਸ਼ਨ ਦੁਬਈ ਵਿੱਚ ਹੋਇਆ।

9

ਸੁਸ਼ਮਿਤਾ ਦੇ ਇਸ ਜਨਮ ਦਿਨ ਨੂੰ ਰੋਹਮਨ ਨੇ ਕਾਫੀ ਖ਼ਾਸ ਬਣਾ ਦਿੱਤਾ ਜਿਸ ਨੂੰ ਵੇਖ ਕੇ ਉਹ ਭਾਵੁਕ ਹੋ ਗਈ।

10

ਸੁਸ਼ਮਿਤਾ ਨੇ ਆਪਣੇ ਪ੍ਰੇਮੀ ਰੋਹਮਨ ਤੇ ਪਰਿਵਾਰ ਨਾਲ ਆਪਣਾ ਖ਼ਾਸ ਦਿਨ ਮਨਾਇਆ।

11

ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਇਸ ਮਹੀਨੇ 19 ਨਵੰਬਰ ਨੂੰ ਆਪਣਾ 43ਵਾਂ ਜਨਮ ਦਿਨ ਮਨਾਇਆ।

  • ਹੋਮ
  • Photos
  • ਮਨੋਰੰਜਨ
  • ਜਨਮ ਦਿਨ ’ਤੇ ਪ੍ਰੇਮੀ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਭਾਵੁਕ ਹੋਈ ਸੁਸ਼ਮਿਤਾ ਸੇਨ
About us | Advertisement| Privacy policy
© Copyright@2026.ABP Network Private Limited. All rights reserved.