ਸੁਸ਼ਮਿਤਾ ਸੇਨ ਦੀ ਧੀਆਂ ਨਾਲ ਮਸਤੀ ਕੈਮਰੇ 'ਚ ਕੈਦ
ਤਸਵੀਰਾਂ: ਮਾਨਵ ਮੰਗਲਾਨੀ
ਮਾਂ ਹੋਣ ਦੇ ਨਾਲ-ਨਾਲ ਸੁਸ਼ਮਿਤਾ ਆਪਣੀਆਂ ਬੇਟੀਆਂ ਦੀ ਚੰਗੀ ਦੋਸਤ ਵੀ ਹੈ।
ਸੁਸ਼ਮਿਤਾ ਦਾ ਆਪਣੇ ਬੱਚਿਆਂ ਨਾਲ ਕਾਫੀ ਲਗਾਅ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸੁਸ਼ਮਿਤਾ ਬੇਟੀਆਂ ਨਾਲ ਕਾਫੀ ਮਸਤੀ ਕਰਦੀ ਹੈ।
ਸੁਸ਼ਮਿਤਾ ਸੇਨ ਦੀ ਵੱਡੀ ਬੇਟੀ ਦਾ ਨਾਂ ਬੈ ਰਿਨੀ ਤੇ ਛੋਟੀ ਬੇਟੀ ਦਾ ਨਾਂ ਅਲੀਸ਼ਾਹ ਸੇਨ ਹੈ।
ਅਕਸਰ ਹੀ ਉਹ ਆਪਣੀਆਂ ਦੋਵੇਂ ਬੇਟੀਆਂ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਸੁਸ਼ਮਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਫਿਟਨੈਸ ਲਈ ਸੁਸ਼ਮਿਤਾ ਵਰਕਆਊਟ ਤੇ ਯੋਗਾ 'ਤੇ ਕਾਫੀ ਧਿਆਨ ਦਿੰਦੀ ਹੈ।
ਸੁਸ਼ਮਿਤਾ ਆਪਣੀ ਫਿਟਨੈਸ ਨੂੰ ਲੈ ਕੇ ਵੀ ਕਾਫੀ ਸੀਰੀਅਸ ਰਹਿੰਦੀ ਹੈ।
ਸੁਸ਼ਮਿਤਾ ਸਿਲਵਰ ਸਕਰੀਨ ਤੋਂ ਕਾਫੀ ਸਮੇਂ ਤੋਂ ਦੂਰ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦਾ ਫਿਲਮਾਂ 'ਚ ਕਮਬੈਕ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸੁਸ਼ਮਿਤਾ ਨੂੰ ਅਕਸਰ ਹੀ ਆਪਣੇ ਬੱਚਿਆਂ ਨਾਲ ਮਸਤੀ ਕਰਦਿਆਂ ਵੇਖਿਆ ਜਾਂਦਾ ਹੈ।
ਇਸ ਦੌਰਾਨ ਉਹ ਕਾਫੀ ਖੁਸ਼ ਸਨ।
ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਹਾਲ ਹੀ 'ਚ ਆਪਣੀਆਂ ਦੋਵੇਂ ਬੇਟੀਆਂ ਨਾਲ ਮੁੰਬਈ ਡਿਨਰ 'ਤੇ ਜਾਂਦਿਆਂ ਸਪੌਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਖ਼ੂਬਸੂਰਤ ਤਸਵੀਰਾਂ ਲਈਆਂ ਗਈਆਂ।