ਸ਼ੋਸ਼ਲ ਮਿਡੀਆ ਤੇ ਸ਼ੁਸ਼ਮਿਤਾ ਸੇਨ ਦੀਆਂ ਟੈਟੂ ਵਾਲੀਆਂ ਫ਼ੋਟੋਆਂ
ਏਬੀਪੀ ਸਾਂਝਾ | 09 Sep 2017 06:48 PM (IST)

1
2
3
4
ਬਲੈਕ ਪੀਸ ਵਿੱਚ ਖਿਚਵਾਏ ਗਈ ਫੋਟੋ।
5
ਹਾਲ ਹੀ ਵਿਚ ਪੋਸਟ ਕੀਤਾ ਗਿਆ ਉਸ ਦਾ ਪੂਲ।
6
ਬਲੈਕ ਪੀਸ ਵਿੱਚ ਖਿਚਵਾਏ ਗਈ ਫੋਟੋ।
7
ਇਸ ਮੀਡੀਅਮ 'ਤੇ ਉਨ੍ਹਾਂ ਦੇ ਐਕਟਿਵ ਹੋਣ ਦਾ ਅੰਦਾਜ਼ਾ ਤੁਸੀ ਉਸ ਸਮੇਂ ਲਗਾ ਸਕਦੇ ਹੋ ਜਦੋਂ ਸੁਸ਼ਮਿਤਾ ਨੇ ਘੱਟ ਸਮੇਂ ਵਿੱਚ 344 ਪੋਸਟ ਕਰ ਦਿੱਤੀਆਂ ਸਨ।
8
ਭਾਰਤ ਨੂੰ ਮਿਸ ਯੁਨੀਵਰਸ ਦਾ ਤਾਜ਼ ਪਾਉਣ ਵਾਲੀ ਸੁਸਮਤਾ ਦੇ ਇੰਸਟਾ ਤੇ 1.3 ਮਿਲੀਅਨ ਫੌਲੋਅਰਜ਼ ਹਨ।
9
41 ਸਾਲ ਦੀ ਸੁਸ਼ਮਿਤਾ ਸੇਨ ਨੇ ਇਨ੍ਹਾਂ ਫੋਟੋਆਂ ਨੂੰ ਸ਼ੋਸ਼ਲ ਮਿਡਿਆ ਨੇ ਕੀਤਾ ਪੋਸਟ।