✕
  • ਹੋਮ

ਵੇਖੋ ਮਾਰੂਤੀ ਦੀ ਨਵੀਂ Wagon R ਕਾਰ

ਏਬੀਪੀ ਸਾਂਝਾ   |  05 Feb 2017 01:52 PM (IST)
ਵੇਖੋ ਮਾਰੂਤੀ ਦੀ ਨਵੀਂ Wagon R ਕਾਰ
1

Wagon R 2017 ਵਿੱਚ 660cc ਦਾ ਪੈਟਰੋਲ ਇੰਜਨ ਦਿੱਤਾ ਹੈ ਜੋ 51bhp ਪਾਵਰ ਅਤੇ 60Nm ਟਾਰਕ ਜਨਰੇਟ ਕਰਦਾ ਹੈ। ਭਾਰਤ ਵਿੱਚ ਇਹ ਕਾਰ ਛੇਤੀ ਹੀ ਲਾਂਚ ਹੋਣ ਜਾ ਰਹੀ ਹੈ। ਇੱਥੇ ਇਹ ਕਾਰ ਵੈਗਨ ਆਰ ਸਿੰਟਗ ਦੇ ਨਾਮ ਨਾਲ ਵੇਚੀ ਜਾਵੇਗੀ। ਇਸ ਦੀ ਕੀਮਤ 4.5 (ਬੇਸ ਮਾਡਲ) ਲੱਖ ਤੋਂ 5.5 (ਟਾਪ ਮਾਡਲ) ਰੁਪਏ ਵਿੱਚ ਮਿਲ ਸਕਦੀ ਹੈ।

2

ਨਾਲ ਹੀ ਕੰਪਨੀ ਨੇ ਕਾਰ ਵਿੱਚ AWD ਦੀ ਸੁਵਿਧਾ ਵੀ ਦਿੱਤੀ ਹੈ।

3

ਇਹ ਕਾਰ FA, FX ਹਾਈਬ੍ਰਿਡ ਅਤੇ FZ ਹਾਈਬ੍ਰਿਡ ਵੈਰੀਅੰਟ ਵਿੱਚ ਮਿਲੇਗੀ।

4

ਇਸ ਕਾਰ ਦੇ ਫੀਚਰਾਂ ਵਿੱਚ ਕਾਫ਼ੀ ਬਦਲਾਅ ਕੀਤਾ ਗਿਆ ਹੈ।

5

ਮਾਰੂਤੀ ਸਾਜੂਕੀ ਨੇ ਜਾਪਾਨ ਵਿੱਚ ਆਪਣੀ Wagon R ਕਾਰ 2017 ਲਾਂਚ ਕਰ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਮਾਰੂਤੀ ਦੀ ਨਵੀਂ Wagon R ਕਾਰ
About us | Advertisement| Privacy policy
© Copyright@2026.ABP Network Private Limited. All rights reserved.