✕
  • ਹੋਮ

ਵੇਖੋ Swift Dzire ਦਾ ਨਵਾਂ ਮਾਡਲ Allure

ਏਬੀਪੀ ਸਾਂਝਾ   |  01 Feb 2017 05:14 PM (IST)
ਵੇਖੋ Swift Dzire ਦਾ ਨਵਾਂ ਮਾਡਲ Allure
1

Swift Dzire Allure ਦੇ ਅੱਗੇ ਤੇ ਪਿੱਛੇ ਵਾਲੇ ਬੰਪਰ ਉੱਤੇ ਕਰੋਮ ਵਾਲਾ ਕਾਰਨਰ ਪ੍ਰੋਟੈਕਟਰ ਦਿੱਤਾ ਗਿਆ ਹੈ। ਉੱਥੇ ਬੂਟ ਲੀਡ ਤੇ ਵਿੰਡੋ ਸਿਲ ਉੱਤੇ ਵੀ ਕਰੋਮ ਫਿਨੀਸ਼ਿੰਗ ਦਿੱਤੀ ਗਈ ਹੈ। Swift Dzire Allure ਵਿੱਚ ਸਾਈਡ ਸਕੇਟਿੰਗ ਦਿੱਤੀ ਗਈ ਹੈ।

2

ਡੀਜ਼ਲ ਵਰਜਨ ਵਿੱਚ 75 ਪੀ.ਐਸ. ਦੀ ਪਾਵਰ ਤੇ 190 ਐਨ.ਐਮ. ਦਾ ਟਾਰਕ ਮਿਲਦਾ ਹੈ। ਇਸ ਵਿੱਚ 5-ਸਪੀਡ ਮੈਨੂਅਲ ਤੇ 5-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਾ ਵਿਕਲਪ ਰੱਖਿਆ ਗਿਆ ਹੈ।

3

ਸਵਿਫ਼ਟ ਦਾ ਇਹ ਮਾਡਲ ਸਾਰੇ ਵੈਰੀਅੰਟ ਤੇ ਸਾਰੇ ਰੰਗਾਂ ਵਿੱਚ ਮਿਲੇਗੀ। ਸੰਭਾਵਨਾ ਇਹ ਹੈ ਕਿ ਮੌਜੂਦਾ ਕਾਰ ਦਾ ਇਹ ਅੰਤਿਮ ਅੱਪਡੇਟ ਹੈ।

4

ਪੈਟਰੋਲ ਵਰਜ਼ਨ ਵਿੱਚ 84.3 ਪੀ.ਐਸ. ਦੀ ਪਾਵਰ ਤੇ 115 ਐਨ.ਐਮ. ਦਾ ਟਾਰਕ ਮਿਲਦਾ ਹੈ। ਇਸ ਵਿੱਚ 5-ਸਪੀਡ ਮੈਨੂਅਲ ਤੇ 4-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਾ ਵਿਕਲਪ ਦਿੱਤਾ ਗਿਆ ਹੈ।

5

Swift Dzire Allure ਵਿੱਚ ਮੌਜੂਦਾ ਮਾਡਲ ਵਾਲੇ 1.2 ਲੀਟਰ ਪੈਟਰੋਲ ਤੇ 1.3 ਲੀਟਰ ਡੀਜ਼ਲ ਇੰਜਨ ਦਿੱਤਾ ਗਿਆ ਹੈ।

6

ਮਾਰੂਤੀ ਸਾਜ਼ੂਕੀ ਨੇ ਨਵੀਂ ਸਵਿਫ਼ਟ dzire ਦੀ ਲਾਂਚਿੰਗ ਤੋਂ ਪਹਿਲਾਂ ਇਸ ਦਾ ਇੱਕ ਖ਼ਾਸ ਲਿਮਟਿਡ ਐਡੀਸ਼ਨ Swift Dzire Allure ਲਾਂਚ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ Swift Dzire ਦਾ ਨਵਾਂ ਮਾਡਲ Allure
About us | Advertisement| Privacy policy
© Copyright@2026.ABP Network Private Limited. All rights reserved.