✕
  • ਹੋਮ

ਜ਼ਿੰਦਗੀ ਦੇ ਹਰ ਮਿਆਰ 'ਚ ਸਵਿਟਜ਼ਰਲੈਂਡ ਬਣਿਆ ਨੰਬਰ ਵਨ

ਏਬੀਪੀ ਸਾਂਝਾ   |  27 Jan 2018 12:54 PM (IST)
1

ਇਸ ਤੋਂ ਇਲਾਵਾ ਸਵੀਡਨ, ਫਿਨਲੈਂਡ, ਡੈਨਮਾਰਕ ਅਤੇ ਨਾਰਵੇ ਕਿਸੇ ਵੀ ਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ।

2

3

ਰਿਪੋਰਟ ਮੁਤਾਬਿਕ ਸਵਿਟਜ਼ਰਲੈਂਡ ਮਗਰੋਂ ਕੈਨੇਡਾ ਨੂੰ ਦੂਸਰਾ, ਜਰਮਨੀ, ਯੂ. ਕੇ., ਜਾਪਾਨ ਨੂੰ ਤਰਤੀਬਵਾਰ ਤੀਸਰਾ, ਚੌਥਾ ਅਤੇ ਪੰਜਵਾਂ ਦਰਜਾ ਦਿੱਤਾ ਗਿਆ ਹੈ।

4

5

6

7

ਲੈਸਟਰ (ਇੰਗਲੈਂਡ)-ਜ਼ਿੰਦਗੀ ਦੇ ਮਿਆਰ, ਆਰਥਿਕ ਪ੍ਰਭਾਵਾਂ ਅਤੇ ਨਾਗਰਿਕਤਾ ਵਰਗੇ ਅਹਿਮ ਪਹਿਲੂਆਂ ਦੇ ਕੀਤੇ ਗਏ ਮੁਲਾਂਕਣ ਦੀ ਦਰਜਾਬੰਦੀ ਤਹਿਤ ਸਵਿਟਜ਼ਰਲੈਂਡ ਨੂੰ ਸੰਸਾਰ ਦਾ ਨੰਬਰ ਇਕ ਦੇਸ਼ ਐਲਾਨਿਆ ਗਿਆ ਹੈ।

8

ਇਸ ਸਬੰਧੀ ਯੂ. ਐਸ. ਨਿਊਜ਼ ਅਤੇ ‘ਵਰਲਡ ਰਿਪੋਰਟ’ ਦੀ ਸੂਚੀ ‘ਚ ਕੁਦਰਤੀ ਪੱਖੋਂ ਖ਼ੂਬਸੂਰਤ ਦੇਸ਼ ਸਵਿਟਜ਼ਰਲੈਂਡ ਦੂਸਰੀ ਵਾਰ ਸਿਖ਼ਰ ‘ਤੇ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਜ਼ਿੰਦਗੀ ਦੇ ਹਰ ਮਿਆਰ 'ਚ ਸਵਿਟਜ਼ਰਲੈਂਡ ਬਣਿਆ ਨੰਬਰ ਵਨ
About us | Advertisement| Privacy policy
© Copyright@2026.ABP Network Private Limited. All rights reserved.