✕
  • ਹੋਮ

ਇਨੈਲੋ ਨੂੰ ਰੋਕਣ ਲਈ ਸ਼ੰਭੂ ਬੈਰੀਅਰ 'ਤੇ ਡਟੀ ਪੰਜਾਬ ਪੁਲਿਸ

ਏਬੀਪੀ ਸਾਂਝਾ   |  23 Feb 2017 03:06 PM (IST)
1

ਇਨੈਲੋ ਵਲੋਂ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੀ ਖੁਦਾਈ ਦੀ ਧਮਕੀ ਤੋਂ ਬਾਅਦ ਸ਼ੰਭੂ ਬੈਰੀਅਰ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ

2

ਕੱਚੇ ਰਿਸਤਿਆਂ ਉਤੇ ਵੀ ਪੰਜਾਬ ਪੁਲਿਸ ਦੇ ਜਵਾਨ ਤੈਨਾਤ ਹਨ।

3

ਸੰਭੂ ਬਾਰਡਰ ਦਾ ਦ੍ਰਿਸ਼।

4

ਪੰਜਾਬ ਪੁਲਿਸ ਦੇ ਨਾਲ ਨਾਲ ਹਰਿਆਣਾ ਪੁਲਿਸ ਦੇ ਜਵਾਨ ਵੀ ਭਾਰੀ ਗਿਣਤੀ ਵਿੱਚ ਤੈਨਾਤ ਹਨ।

5

ਪੁਲਿਸ ਵੱਲੋਂ ਹਰਿਆਣਾ ਨਾਲ ਲੱਗਦੇ ਇਲਾਕਿਆਂ ਉਤੇ ਪੁਲਿਸ ਨੇ ਥਾਂ ਥਾਂ ਨਾਕੇ ਲਗਾਏ ਹੋਏ ਹਨ।

6

ਸੁਪਰੀਮ ਕੋਰਟ ਵਲੋਂ ਐੱਸ. ਵਾਈ. ਐੱਲ. 'ਤੇ ਸੁਣਵਾਈ ਕਰਦਿਆਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਇਨੈਲੋ ਨੂੰ ਰੋਕਣ ਲਈ ਸ਼ੰਭੂ ਬੈਰੀਅਰ 'ਤੇ ਡਟੀ ਪੰਜਾਬ ਪੁਲਿਸ
About us | Advertisement| Privacy policy
© Copyright@2026.ABP Network Private Limited. All rights reserved.