ਕਰੀਨਾ ਨੇ ਤੈਮੂਰ ਨੂੰ ਦਿੱਤਾ ਅਨੋਖਾ ਤੋਹਫ਼ਾ...
ਏਬੀਪੀ ਸਾਂਝਾ | 22 Dec 2017 11:01 AM (IST)

1
ਇਸ ਤਸਵੀਰ 'ਚ ਲਿਖਿਆ ਹੈ ਕਿ ਤੈਮੂਰ ਅਲੀ ਖ਼ਾਨ ਪਟੌਦੀ ਜੰਗਲ।
2
3
4
ਇਸ ਦੀ ਜਾਣਕਾਰੀ ਰਤੁਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਾਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ।
5
ਨਵੀਂ ਦਿੱਲੀ-ਬਾਲੀਵੁੱਡ ਦੇ ਨਵਾਬ ਸੈਫ਼ ਅਲੀ ਖ਼ਾਨ ਤੇ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਦੇ ਬੇਟੇ ਤੈਮੂਰ ਅਲੀ ਖ਼ਾਨ ਨੇ ਬੀਤੇ ਦਿਨ ਆਪਣਾ ਪਹਿਲਾ ਜਨਮ ਦਿਨ ਮਨਾਇਆ।
6
7
ਉਸ ਦੇ ਇਸ ਜਨਮ ਦਿਨ 'ਤੇ ਕਰੀਨਾ ਕਪੂਰ ਤੇ ਰਤੁਜਾ ਦਿਵੇਕਰ ਨੇ ਮਿਲ ਕੇ ਤੈਮੂਰ ਨੂੰ ਇਕ ਜੰਗਲ ਤੋਹਫ਼ੇ 'ਚ ਦਿੱਤਾ ਹੈ।
8
ਇਸ ਜੰਗਲ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ 'ਚ ਲਗਾਏ ਗਏ ਸਾਰੇ ਬੂਟੇ ਤੈਮੂਰ ਦੀ ਉਮਰ ਦੇ ਹਨ ਜਾਂ ਉਸ ਤੋਂ ਛੋਟੇ ਹਨ।