✕
  • ਹੋਮ

ਮੰਮੀ ਕਰੀਨਾ ਪ੍ਰੋਮੋਸ਼ਨ ’ਚ ਮਸਰੂਫ, ‘ਕੱਲਾ ਟਹਿਲ ਰਿਹੈ ਤੈਮੂਰ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  27 May 2018 05:42 PM (IST)
ਮੰਮੀ ਕਰੀਨਾ ਪ੍ਰੋਮੋਸ਼ਨ ’ਚ ਮਸਰੂਫ, ‘ਕੱਲਾ ਟਹਿਲ ਰਿਹੈ ਤੈਮੂਰ, ਵੇਖੋ ਤਸਵੀਰਾਂ
1

ਕੁਝ ਸਮਾਂ ਪਹਿਲਾਂ ਤਸਵੀਰਾਂ ਆਈਆਂ ਸੀ ਜਦੋਂ ਮਾਂ ਨੂੰ ਯਾਦ ਕਰਦਿਆਂ ਤਾਮੂਰ ਪ੍ਰੋਮੋਸ਼ਨ ਦੌਰਾਨ ਹੀ ਕਰੀਨਾ ਨੂੰ ਮਿਲਣ ਪਹੁੰਚ ਗਿਆ ਸੀ। (ਤਸਵੀਰਾਂ: ਮਾਨਵ ਮੰਗਲਾਨੀ)

2

ਸੈਰ ਦੌਰਾਨ ਤੈਮੂਰ ਨੇ ਨੀਲੀ ਟੀ-ਸ਼ਰਟ ਤੇ ਸੰਤਰੀ ਸ਼ਾਰਟਸ ਪਾਇਆ ਸੀ। ਇਸ ਨਾਲ ਉਸ ਨੇ ਮੈਚਿੰਗ ਕ੍ਰੌਕਸ ਪਾਏ ਹੋਏ ਸੀ।

3

ਹਮੇਸ਼ਾ ਵਾਂਗ ਉਸ ਨੇ ਆਪਣੀਆਂ ਕਿਊਟ ਹਰਕਤਾਂ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

4

ਤੈਮੂਰ ਆਪਣੀ ਨੈਨੀ ਦਾ ਹੱਥ ਫੜੀ ਤੁਰਦਾ ਨਜ਼ਰ ਆਇਆ। ਇਸ ਦੌਰਾਨ ਉਹ ਮੀਡੀਆ ਦੇ ਕੈਮਰਿਆਂ ਨੂੰ ਵੀ ਵੇਖ ਰਿਹਾ ਸੀ।

5

ਜਿਸ ਦੌਰਾਨ ਮੰਮੀ-ਪਾਪਾ ਆਪੋ-ਆਪਣੇ ਕੰਮਾਂ ’ਚ ਮਸ਼ਰੂਫ ਸਨ ਤਾਂ ਛੋਟੇ ਤੈਮੂਰ ਨੂੰ ਸ਼ਾਮ ਦੀ ਸੈਰ ਕਰਦਿਆਂ ਵੇਖਿਆ ਗਿਆ।

6

ਚੰਡੀਗੜ੍ਹ: ਮੰਮੀ ਕਰੀਨਾ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦੇ ਪ੍ਰਚਾਰ ’ਚ ਰੁੱਝੀ ਹੋਈ ਹੈ ਤੇ ਛੋਟਾ ਨਵਾਬ ਉਸ ਨੂੰ ਬੜਾ ਮਿਸ ਕਰ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਮੰਮੀ ਕਰੀਨਾ ਪ੍ਰੋਮੋਸ਼ਨ ’ਚ ਮਸਰੂਫ, ‘ਕੱਲਾ ਟਹਿਲ ਰਿਹੈ ਤੈਮੂਰ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.